ਭਾਜਪਾ ਆਗੂ ਦੇ ਘਰ ‘ਤੇ ਹੋਏ ਗ੍ਰਨੇਡ ਹਮਲੇ ਦੀ ਨਵੀਂ CCTV ਆਈ ਸਾਹਮਣੇ,ਹੋ ਸਕਦਾ ਵੱਡਾ ਖੁਲਾਸਾ

ਭਾਜਪਾ ਆਗੂ ਦੇ ਘਰ ‘ਤੇ ਹੋਏ ਗ੍ਰਨੇਡ ਹਮਲੇ ਦੀ ਨਵੀਂ CCTV ਆਈ ਸਾਹਮਣੇ,ਹੋ ਸਕਦਾ ਵੱਡਾ ਖੁਲਾਸਾ

Grenade attack on BJP leader house case:ਭਾਜਪਾ ਆਗੂ ਮਨੋਰੰਜਨ ਕਾਲੀਆ ਦੇ ਘਰ ‘ਤੇ ਹੋਏ ਗ੍ਰਨੇਡ ਹਮਲੇ ਦੇ ਮਾਮਲੇ ਵਿਚ ਵੱਡੀ ਅਪਡੇਟ ਸਾਹਮਣੇ ਆਈ ਹੈ। ਮਨੋਰੰਜਨ ਕਾਲੀਆ ਦੇ ਘਰ ਦੇ ਬਲਾਸਟ ਕੇਸ ਵਿੱਚ ਜਲੰਧਰ ਪੁਲਸ ਅਤੇ ਸੁਰੱਖਿਆ ਏਜੰਸੀਆਂ ਨੇ ਦਿੱਲੀ ਤੋਂ ਦੋ ਹੋਰ ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਮਾਮਲੇ ਵਿੱਚ...