Punjab Budget: ਪੰਜਾਬ ਬਣੇਗਾ ਸਿਹਤਮੰਦ, ਸਰਕਾਰ ਇਨ੍ਹਾਂ ਕੰਮਾਂ ‘ਤੇ ਖਰਚ ਕਰੇਗੀ 2.36 ਲੱਖ ਕਰੋੜ ਰੁਪਏ

Punjab Budget: ਪੰਜਾਬ ਬਣੇਗਾ ਸਿਹਤਮੰਦ, ਸਰਕਾਰ ਇਨ੍ਹਾਂ ਕੰਮਾਂ ‘ਤੇ ਖਰਚ ਕਰੇਗੀ 2.36 ਲੱਖ ਕਰੋੜ ਰੁਪਏ

Punjab Budget 2025-26: ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਨੇ ਵਿਧਾਨ ਸਭਾ ਵਿੱਚ ਸਾਲ 2025-26 ਦਾ ਬਜਟ ਪੇਸ਼ ਕੀਤਾ। ਇਸ ਦੌਰਾਨ ਉਨ੍ਹਾਂ ਕਿਹਾ ਕਿ ਲੋਕਾਂ ਨੂੰ ਬਿਹਤਰ ਸਿਹਤ ਬੀਮਾ ਪ੍ਰਦਾਨ ਕਰਨ ਲਈ ਉਹ ਪੰਜਾਬ ਨੂੰ ਸਿਹਤਮੰਦ ਪੰਜਾਬ ਬਣਾਉਣਗੇ। ਬਜਟ ਦੌਰਾਨ ਕੀਤੇ ਗਏ ਐਲਾਨ ਅਨੁਸਾਰ, ਸਰਕਾਰ ਪੰਜਾਬ ਵਿੱਚ ਨਸ਼ਿਆਂ ਦੀ ਜਨਗਣਨਾ...