ਅਮਰੀਕਾ ਵਿੱਚ ਭਾਰਤੀ ਵਿਦਿਆਰਥੀ ਗ੍ਰਿਫ਼ਤਾਰ,ਵੀਜ਼ਾ ਕੀਤਾ ਰੱਦ

ਅਮਰੀਕਾ ਵਿੱਚ ਭਾਰਤੀ ਵਿਦਿਆਰਥੀ ਗ੍ਰਿਫ਼ਤਾਰ,ਵੀਜ਼ਾ ਕੀਤਾ ਰੱਦ

Indian student arrested in America: ਹਿਰਾਸਤ ਵਿੱਚ ਲਏ ਗਏ ਭਾਰਤੀ ਵਿਦਿਆਰਥੀ ਦਾ ਨਾਮ ਬਦਰ ਖਾਨ ਸੂਰੀ ਹੈ। ਉਹ ਉੱਥੇ ਪੋਸਟ ਡਾਕਟਰੇਟ ਫੈਲੋ ਸੀ। ਬਦਰ ਖਾਨ ਨੂੰ ਦੱਸਿਆ ਗਿਆ ਕਿ ਉਸਦਾ ਵੀਜ਼ਾ ਰੱਦ ਕੀਤਾ ਜਾ ਰਿਹਾ ਹੈ। ਅਮਰੀਕਾ ਵਿੱਚ ਪੋਸਟਡਾਕਟੋਰਲ ਫੈਲੋ ਵਜੋਂ ਦਾਖਲ ਹੋਏ ਇੱਕ ਭਾਰਤੀ ਨਾਗਰਿਕ ਨੂੰ ਸੰਘੀ ਇਮੀਗ੍ਰੇਸ਼ਨ...