ਚੱਲਦੀ ਕਾਰ ਨੂੰ ਲੱਗੀ ਅੱਗ, ਡਰਾਈਵਰ ਨੇ ਭੱਜ ਕੇ ਬਚਾਈ ਜਾਨ – ਵੱਡਾ ਹਾਦਸਾ ਹੋਣੋ ਟਲਿਆ

ਚੱਲਦੀ ਕਾਰ ਨੂੰ ਲੱਗੀ ਅੱਗ, ਡਰਾਈਵਰ ਨੇ ਭੱਜ ਕੇ ਬਚਾਈ ਜਾਨ – ਵੱਡਾ ਹਾਦਸਾ ਹੋਣੋ ਟਲਿਆ

Faridabad Car Fire; ਹਰਿਆਣਾ ਦੇ ਫਰੀਦਾਬਾਦ ਵਿੱਚ ਇੱਕ ਵੱਡਾ ਹਾਦਸਾ ਟਲ ਗਿਆ ਜਦੋਂ ਇੱਕ ਚੱਲਦੀ ਕਾਰ ਨੂੰ ਅਚਾਨਕ ਅੱਗ ਲੱਗ ਗਈ। ਇਹ ਘਟਨਾ ਸ਼ਨੀਵਾਰ ਦੁਪਹਿਰ 3.30 ਵਜੇ ਦੇ ਕਰੀਬ ਵਾਪਰੀ। ਜਦੋਂ NHPC ਤੋਂ ਇੱਕ ਪੋਲੋ ਡੀਜ਼ਲ ਕਾਰ ਬਡਖਲ ਮੋੜ ਵੱਲ ਜਾ ਰਹੀ ਸੀ। ਜਿਵੇਂ ਹੀ ਕਾਰ ਸਰਵਿਸ ਰੋਡ ‘ਤੇ ਬਡਖਲ ਮੋੜ ਤੋਂ ਲਗਭਗ 100...