ਬਾਦਸ਼ਾਹ ਦੇ ਨਵੇਂ ਗਾਣੇ ਵੈਲਵੇਟ ਫਲੋ ‘ਤੇ ਛਿੜਿਆ ਵਿਵਾਦ, FIR ਹੋਈ ਦਰਜ

ਬਾਦਸ਼ਾਹ ਦੇ ਨਵੇਂ ਗਾਣੇ ਵੈਲਵੇਟ ਫਲੋ ‘ਤੇ ਛਿੜਿਆ ਵਿਵਾਦ, FIR ਹੋਈ ਦਰਜ

Badshah Controversy over new songs:ਮਸ਼ਹੂਰ ਰੈਪਰ ਬਾਦਸ਼ਾਹ ਬਾਰੇ ਵੱਡੀ ਖ਼ਬਰ ਆ ਰਹੀ ਹੈ। ਰੈਪਰ ਇਸ ਸਮੇਂ ਆਪਣੇ ਨਵੇਂ ਗਾਣੇ ਵੈਲਵੇਟ ਫਲੋ ਨੂੰ ਲੈ ਕੇ ਵਿਵਾਦਾਂ ਵਿੱਚ ਘਿਰਿਆ ਹੋਇਆ ਹੈ ਅਤੇ ਹੁਣ ਉਸ ਵਿਰੁੱਧ ਐਫਆਈਆਰ ਵੀ ਦਰਜ ਕੀਤੀ ਗਈ ਹੈ। ਰੈਪਰ ਦੇ ਇਸ ਗਾਣੇ ਨੂੰ ਲੈ ਕੇ ਈਸਾਈ ਭਾਈਚਾਰੇ ਵਿੱਚ ਬਹੁਤ ਗੁੱਸਾ ਹੈ ਅਤੇ ਪੰਜਾਬ...