ਕਰੋੜਪਤੀ ਬਣਨ ਦਾ ਸੁਨਹਿਰੀ ਮੌਕਾ, ਭਲਕੇ ਐਲਾਨਿਆ ਜਾਵੇਗਾ ਪੰਜਾਬ ਵਿਸਾਖੀ ਬੰਪਰ ਲਾਟਰੀ ਦਾ ਨਤੀਜਾ, ਜਾਣੋ ਪੂਰੀ ਜਾਣਕਾਰੀ

ਕਰੋੜਪਤੀ ਬਣਨ ਦਾ ਸੁਨਹਿਰੀ ਮੌਕਾ, ਭਲਕੇ ਐਲਾਨਿਆ ਜਾਵੇਗਾ ਪੰਜਾਬ ਵਿਸਾਖੀ ਬੰਪਰ ਲਾਟਰੀ ਦਾ ਨਤੀਜਾ, ਜਾਣੋ ਪੂਰੀ ਜਾਣਕਾਰੀ

Punjab State Baisakhi Bumper Lottery 2025: ਪੰਜਾਬ ਵਿਸਾਖੀ ਬੰਪਰ ਲਾਟਰੀ 2025 ਦਾ ਡਰਾਅ 19 ਅਪ੍ਰੈਲ ਨੂੰ ਰਾਤ 8 ਵਜੇ ਲੁਧਿਆਣਾ ਵਿੱਚ ਕੱਢਿਆ ਜਾਵੇਗਾ, ਜਿਸ ਨੂੰ ਯੂਟਿਊਬ ‘ਤੇ ਲਾਈਵ ਸਟ੍ਰੀਮ ਕੀਤਾ ਜਾਵੇਗਾ। Punjab State Baisakhi Bumper Lottery 2025 Results: ਜੇਕਰ ਤੁਸੀਂ ਪੰਜਾਬ ਰਾਜ ਵਿਸਾਖੀ ਬੰਪਰ...