ਇਸ ਖਾਸ ਕੰਪਨੀ ਨੂੰ ਮਿਲਣ ਆਏ ਸਲਮਾਨ ਖਾਨ, ਕੀ ਉਹ ਬਜਰੰਗੀ ਭਾਈਜਾਨ ਦਾ ਸੀਕਵਲ ਬਣਾਉਣਗੇ?

ਇਸ ਖਾਸ ਕੰਪਨੀ ਨੂੰ ਮਿਲਣ ਆਏ ਸਲਮਾਨ ਖਾਨ, ਕੀ ਉਹ ਬਜਰੰਗੀ ਭਾਈਜਾਨ ਦਾ ਸੀਕਵਲ ਬਣਾਉਣਗੇ?

Salman Khan New Movie:ਸਲਮਾਨ ਖਾਨ ਇਹਨਾਂ ਦਿਨੀਂ ਆਪਣੀ ਨਵੀਂ ਫਿਲਮ ‘ਸਿਕੰਦਰ’ ਕਾਰਨ ਸੁਰਖੀਆਂ ‘ਚ ਹਨ। ਈਦ ਦੇ ਮੌਕੇ ‘ਤੇ ਰਿਲੀਜ਼ ਹੋਈ ਇਹ ਫਿਲਮ ਬਾਕਸ ਆਫਿਸ ‘ਤੇ ਉਮੀਦ ਮੁਤਾਬਕ ਕਮਾਈ ਨਹੀਂ ਕਰ ਰਹੀ ਹੈ। ਇਸ ਫਿਲਮ ਨੇ 6 ਦਿਨਾਂ ‘ਚ 93.75 ਕਰੋੜ ਰੁਪਏ ਕਮਾ ਲਏ ਹਨ। ਆਮਤੌਰ...