ਵਿਨੇਸ਼ ਫੋਗਾਟ ਦੇ ਚਚੇਰੇ ਭਰਾ ਦੀ ਸੜਕ ਹਾਦਸੇ ‘ਚ ਹੋਈ ਮੌਤ , ਰਾਜ ਪੱਧਰ ‘ਤੇ ਜਿੱਤ ਚੁੱਕੇ ਸਨ ਕਈ ਮੈਡਲ

ਵਿਨੇਸ਼ ਫੋਗਾਟ ਦੇ ਚਚੇਰੇ ਭਰਾ ਦੀ ਸੜਕ ਹਾਦਸੇ ‘ਚ ਹੋਈ ਮੌਤ , ਰਾਜ ਪੱਧਰ ‘ਤੇ ਜਿੱਤ ਚੁੱਕੇ ਸਨ ਕਈ ਮੈਡਲ

Vinesh Phogat Cousin Died:ਹਰਿਆਣਾ ਦੇ ਚਰਖੀ ਦਾਦਰੀ ‘ਚ ਦੇਰ ਰਾਤ ਨੂੰ ਰਾਜ ਪੱਧਰੀ ਪਹਿਲਵਾਨ ਦੀ ਮੌਤ ਹੋ ਗਈ।ਦਸ ਦਈਏ ਕਿ ਉਸ ਨੂੰ ਕਿਸੇ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ। ਜਦੋਂ ਉਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਤਾਂ ਉੱਥੇ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਅਨੁਸਾਰ ਪਹਿਲਵਾਨ ਨੂੰ ਕਿਸੇ...