ਗੈਂਗਸਟਰ ਭਗਵਾਨਪੁਰੀਆ ਦੀ ਮਾਂ ਦੇ ਕਤਲ ਮਗਰੋਂ ਸੂਬੇ ‘ਚ ਗੈਂਗ ਵਾਰ ਦਾ ਖ਼ਤਰਾ, ਬੰਬੀਹਾ ਗੈਂਗ ਨੇ ਲਈ ਹਮਲੇ ਦੀ ਜ਼ਿੰਮੇਵਾਰੀ, ਜੱਗੂ ਨੇ ਕਿਹਾ – ਹੱਦ ਪਾਰ ਹੋਈ

ਗੈਂਗਸਟਰ ਭਗਵਾਨਪੁਰੀਆ ਦੀ ਮਾਂ ਦੇ ਕਤਲ ਮਗਰੋਂ ਸੂਬੇ ‘ਚ ਗੈਂਗ ਵਾਰ ਦਾ ਖ਼ਤਰਾ, ਬੰਬੀਹਾ ਗੈਂਗ ਨੇ ਲਈ ਹਮਲੇ ਦੀ ਜ਼ਿੰਮੇਵਾਰੀ, ਜੱਗੂ ਨੇ ਕਿਹਾ – ਹੱਦ ਪਾਰ ਹੋਈ

Gang war in Bhagwanpuria and Bambiha Gang: ਬੰਬੀਹਾ ਗੈਂਗ ਨਾਲ ਜੁੜੇ ਤਿੰਨ ਗੈਂਗਸਟਰਾਂ ਨੇ ਸੋਸ਼ਲ ਮੀਡੀਆ ‘ਤੇ ਪੋਸਟ ਕਰਕੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ। ਇਨ੍ਹਾਂ ਵਿੱਚੋਂ 2 ਗੈਂਗਸਟਰ ਪ੍ਰਭੂ ਦਾਸੂਵਾਲ ਅਤੇ ਕੌਸ਼ਲ ਚੌਧਰੀ ਹਰਿਆਣਾ ਦੇ ਹਨ। Gangster in Punjab: ਪੰਜਾਬ ਦੇ ਗੁਰਦਾਸਪੁਰ ‘ਚ ਲਾਰੈਂਸ ਗੈਂਗ...