ਰਿਪੋਰਟ ਵਿੱਚ ਖੁਲਾਸਾ: ਬੰਗਲਾਦੇਸ਼ ਵਿੱਚ ਪੰਜ ਸਾਲਾਂ ਵਿੱਚ ਹਿੰਦੂਆਂ ‘ਤੇ 3582 ਹਮਲੇ, 2024 ਵਿੱਚ 2.06 ਲੱਖ ਭਾਰਤੀ ਨਾਗਰਿਕਤਾ ਛੱਡੀ

ਰਿਪੋਰਟ ਵਿੱਚ ਖੁਲਾਸਾ: ਬੰਗਲਾਦੇਸ਼ ਵਿੱਚ ਪੰਜ ਸਾਲਾਂ ਵਿੱਚ ਹਿੰਦੂਆਂ ‘ਤੇ 3582 ਹਮਲੇ, 2024 ਵਿੱਚ 2.06 ਲੱਖ ਭਾਰਤੀ ਨਾਗਰਿਕਤਾ ਛੱਡੀ

Indian Citizenship Renunciation: ਸ਼ੁੱਕਰਵਾਰ ਨੂੰ ਸੰਸਦ ਵਿੱਚ ਪੇਸ਼ ਕੀਤੀ ਗਈ ਸਰਕਾਰੀ ਰਿਪੋਰਟ ਵਿੱਚ ਇੱਕੋ ਸਮੇਂ ਕਈ ਮਹੱਤਵਪੂਰਨ ਮੁੱਦਿਆਂ – ਨਾਗਰਿਕਤਾ ਤਿਆਗਣਾ, ਵਿਦੇਸ਼ਾਂ ਵਿੱਚ ਹਿੰਦੂ ਭਾਈਚਾਰੇ ਅਤੇ ਭਾਰਤੀਆਂ ‘ਤੇ ਹਮਲੇ, ਚੀਨ ਨਾਲ ਸਰਹੱਦੀ ਵਿਵਾਦ, ਰਾਸ਼ਟਰੀ ਸੁਰੱਖਿਆ, ਸਿਹਤ ਯੋਜਨਾਵਾਂ ਵਿੱਚ ਬੇਨਿਯਮੀਆਂ...