Bank Loan Fraud Case: ਲਗਾਤਾਰ ਤੀਜੇ ਦਿਨ ਐਕਸ਼ਨ ‘ਚ ED, ਅਨਿਲ ਅੰਬਾਨੀ ਦੀਆਂ ਕੰਪਨੀਆਂ ‘ਤੇ ਛਾਪੇਮਾਰੀ, ਕਾਗਜ਼-ਪੱਤਰ ਕੀਤੇ ਜ਼ਬਤ

Bank Loan Fraud Case: ਲਗਾਤਾਰ ਤੀਜੇ ਦਿਨ ਐਕਸ਼ਨ ‘ਚ ED, ਅਨਿਲ ਅੰਬਾਨੀ ਦੀਆਂ ਕੰਪਨੀਆਂ ‘ਤੇ ਛਾਪੇਮਾਰੀ, ਕਾਗਜ਼-ਪੱਤਰ ਕੀਤੇ ਜ਼ਬਤ

ED Raids On Anil Ambani Companies: ਰਿਲਾਇੰਸ ਗਰੁੱਪ ਦੇ ਚੇਅਰਮੈਨ ਅਨਿਲ ਅੰਬਾਨੀ (Anil Ambani) ਦੀਆਂ ਕੰਪਨੀਆਂ ਵਿਰੁੱਧ ਕੇਂਦਰੀ ਏਜੰਸੀ ਈਡੀ ਵੱਲੋਂ ਮੁੰਬਈ ਵਿੱਚ ਮਾਰੇ ਗਏ ਛਾਪੇ ਸ਼ਨੀਵਾਰ ਨੂੰ ਤੀਜੇ ਦਿਨ ਵੀ ਜਾਰੀ ਰਹੇ। ਜਾਂਚ ਏਜੰਸੀ ਨੇ ਵੱਡੀ ਗਿਣਤੀ ਵਿੱਚ ਦਸਤਾਵੇਜ਼ ਅਤੇ ਕੰਪਿਊਟਰ ਡਿਵਾਈਸ ਜ਼ਬਤ ਕੀਤੇ।ਨਿਊਜ਼ ਏਜੰਸੀ...