ਬਟਾਲਾ ਬੱਸ ਸਟੈਂਡ ‘ਤੇ ਆਧਾਰ ਕਾਰਡ ਨੂੰ ਲੈ ਕੇ ਹੰਗਾਮਾ, ਸਰਕਾਰੀ ਬੱਸ ਕੰਡਕਟਰ ਨਾਲ ਬਹਿਸ ਦੌਰਾਨ ਔਰਤ ਦੀ ਸਿਹਤ ਵਿਗੜੀ

ਬਟਾਲਾ ਬੱਸ ਸਟੈਂਡ ‘ਤੇ ਆਧਾਰ ਕਾਰਡ ਨੂੰ ਲੈ ਕੇ ਹੰਗਾਮਾ, ਸਰਕਾਰੀ ਬੱਸ ਕੰਡਕਟਰ ਨਾਲ ਬਹਿਸ ਦੌਰਾਨ ਔਰਤ ਦੀ ਸਿਹਤ ਵਿਗੜੀ

Punjab News: ਬਟਾਲਾ ਬੱਸ ਸਟੈਂਡ ਦੇ ਬਾਹਰ ਟਿਕਟ ਨੂੰ ਲੈ ਕੇ ਇੱਕ ਔਰਤ ਅਤੇ ਬੱਸ ਕੰਡਕਟਰ ਵਿਚਕਾਰ ਝਗੜਾ ਹੋ ਗਿਆ। ਇਸ ਘਟਨਾ ਕਾਰਨ ਬੱਸ ਸਟੈਂਡ ‘ਤੇ ਕੁਝ ਸਮੇਂ ਲਈ ਹੰਗਾਮਾ ਹੋਇਆ। ਬੱਸ ਕੰਡਕਟਰ ਨੇ ਦੱਸਿਆ ਕਿ ਬੱਸ ਵਿੱਚ ਸਫ਼ਰ ਕਰ ਰਹੀ ਇੱਕ ਔਰਤ ਕੋਲ ਆਧਾਰ ਕਾਰਡ ਨਹੀਂ ਸੀ। ਜਦੋਂ ਕੰਡਕਟਰ ਨੇ ਉਸਨੂੰ ਟਿਕਟ ਲੈਣ ਲਈ ਕਿਹਾ...