ਹਰਿਆਣਾ ਦੇ ਲਾਂਸ ਨਾਇਕ ਨੇ ਕੀਤੀ ਖੁਦਕੁਸ਼ੀ: ਮਰਨ ਤੋਂ ਪਹਿਲਾਂ ਬਣਾਈ ਵੀਡੀਓ

ਹਰਿਆਣਾ ਦੇ ਲਾਂਸ ਨਾਇਕ ਨੇ ਕੀਤੀ ਖੁਦਕੁਸ਼ੀ: ਮਰਨ ਤੋਂ ਪਹਿਲਾਂ ਬਣਾਈ ਵੀਡੀਓ

ਪੰਜਾਬ ਦੇ ਬਠਿੰਡਾ ਵਿੱਚ ਹਰਿਆਣਾ ਦੇ ਇੱਕ ਲਾਂਸ ਨਾਇਕ ਨੇ ਜ਼ਹਿਰ ਨਿਗਲ ਕੇ ਖੁਦਕੁਸ਼ੀ ਕਰ ਲਈ। ਖੁਦਕੁਸ਼ੀ ਕਰਨ ਤੋਂ ਪਹਿਲਾਂ, ਲਾਂਸ ਨਾਇਕ ਨੇ ਇੱਕ ਵੀਡੀਓ ਬਣਾਇਆ ਜਿਸ ਵਿੱਚ ਉਸ ਨੇ ਅਧਿਕਾਰੀਆਂ ‘ਤੇ ਉਸ ਨੂੰ ਤੰਗ ਕਰਨ ਦਾ ਦੋਸ਼ ਲਗਾਇਆ। ਉਸ ਦੀ ਲਾਸ਼ ਸ਼ੁੱਕਰਵਾਰ ਨੂੰ ਘਰ ਪਹੁੰਚੀ। ਜਿੱਥੇ ਉਨ੍ਹਾਂ ਦਾ ਫੌਜੀ ਸਨਮਾਨਾਂ ਨਾਲ...