ਬਠਿੰਡਾ: ਆਪਣੀ ਧੀ ਅਤੇ ਦੋਤੀ ਦਾ ਕਤਲ ਕਰਨ ਵਾਲਾ ਬਾਪ ਅਰੈਸਟ, ਬ੍ਰਾਹਮਣ ਨਾਲ ਵਿਆਹ ਕਰਵਾਉਣ ‘ਤੇ ਕੀਤਾ ਕਤਲ

ਬਠਿੰਡਾ: ਆਪਣੀ ਧੀ ਅਤੇ ਦੋਤੀ ਦਾ ਕਤਲ ਕਰਨ ਵਾਲਾ ਬਾਪ ਅਰੈਸਟ, ਬ੍ਰਾਹਮਣ ਨਾਲ ਵਿਆਹ ਕਰਵਾਉਣ ‘ਤੇ ਕੀਤਾ ਕਤਲ

ਬਠਿੰਡਾ ਪੁਲਿਸ ਨੇ ਪਿੰਡ ਵਿਰਕ ਕਲਾਂ ਵਿੱਚ ਆਪਣੀ ਧੀ ਅਤੇ ਦੋਤੀ ਦਾ ਕਤਲ ਕਰਨ ਵਾਲੇ ਪਿਤਾ ਨੂੰ ਕੀਤਾ ਗ੍ਰਿਫਤਾਰ ਬੀਤੇ ਕੱਲੵ ਸੋਮਵਾਰ ਸਵੇਰੇ ਬਠਿੰਡਾ ਦੇ ਪਿੰਡ ਵਿਰਕ ਕਲਾਂ ਵਿੱਚ ਇੱਕ ਪਿਤਾ ਨੇ ਆਪਣੇ ਪੁੱਤਰ ਨਾਲ ਮਿਲ ਕੇ ਆਪਣੀ ਧੀ ਅਤੇ ਡੇਢ ਸਾਲ ਦੀ ਦੋਤੀ ਦੇ ਸਿਰ ‘ਤੇ ਪੱਥਰ ਅਤੇ ਤੇਜ਼ਧਾਰ ਹਥਿਆਰ ਵਜੋਂ ਵਰਤੀ ਗਈ ਕਹੀ ਦੇ...