by Amritpal Singh | Jul 21, 2025 5:01 PM
ਬਠਿੰਡਾ: ਸੋਮਵਾਰ ਦੁਪਹਿਰ ਬਠਿੰਡਾ-ਭੁੱਚੋ ਰੋਡ ‘ਤੇ ਭੁੱਚੋ ਟੋਲ ਪਲਾਜ਼ਾ ਨੇੜੇ ਇੱਕ ਟਰੱਕ ਅਤੇ ਇੱਕ ਕਾਰ ਦੀ ਆਹਮੋ-ਸਾਹਮਣੇ ਟੱਕਰ ਹੋ ਗਈ। ਹਾਦਸੇ ਵਿੱਚ ਕਾਰ ਪੂਰੀ ਤਰ੍ਹਾਂ ਨੁਕਸਾਨੀ ਗਈ, ਜਦੋਂ ਕਿ ਤਿੰਨ ਤੋਂ ਚਾਰ ਲੋਕਾਂ ਦੀ ਮੌਤ ਹੋਣ ਦੀ ਖ਼ਬਰ ਹੈ। ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਸਿਵਲ ਹਸਪਤਾਲ ਬਠਿੰਡਾ ਲਿਆਂਦਾ ਜਾ ਰਿਹਾ...
by Khushi | Jul 15, 2025 5:56 PM
Bathinda Accident: ਪੰਜਾਬ ਦੇ ਬਠਿੰਡਾ ਵਿੱਚ ਦੋ ਕਾਰਾਂ ਦੀ ਟੱਕਰ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ। ਇਹ ਹਾਦਸਾ ਸੋਮਵਾਰ ਰਾਤ ਨੂੰ ਬਾਦਲ ਰੋਡ ‘ਤੇ ਪਿੰਡ ਘੁੱਦਾ ਨੇੜੇ ਵਾਪਰਿਆ। ਰਾਤ ਨੂੰ ਸੜਕ ਦੇ ਗਲਤ ਪਾਸੇ ਖੜ੍ਹੀ ਇੱਕ ਕਾਰ ਪਿੱਛੇ ਤੋਂ ਆ ਰਹੀ ਦੂਜੀ ਕਾਰ ਨਾਲ ਟਕਰਾ ਗਈ। ਇਸ ਭਿਆਨਕ ਟੱਕਰ ਵਿੱਚ ਨੌਜਵਾਨ ਦੀ ਮੌਤ ਹੋ...
by Jaspreet Singh | Jul 1, 2025 6:04 PM
Bathinda DSP assistant taking bribe; ਬਠਿੰਡਾ ਜ਼ਿਲ੍ਹੇ ਦੇ ਭੁੱਚੋ ਮੰਡੀ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵੱਡੀ ਕਾਰਵਾਈ ਕਰਦਿਆਂ, ਵਿਜੀਲੈਂਸ ਵਿਭਾਗ ਨੇ ਡੀਐਸਪੀ ਦਫ਼ਤਰ ਵਿੱਚ ਤਾਇਨਾਤ ਏਐਸਆਈ ਰਾਜ ਕੁਮਾਰ ਨੂੰ 1 ਲੱਖ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਹੈ। ਰਾਜ ਕੁਮਾਰ ‘ਤੇ ਪਿੰਡ ਕਲਿਆਣ ਦੇ...
by Amritpal Singh | Jun 12, 2025 12:38 PM
Kamal Kaur Bhabhi Death: ਪੰਜਾਬ ਦੀ ਮਸ਼ਹੂਰ ਇੰਫਲੂਐਂਸਰ ਕਮਲ ਕੌਰ ਉਰਫ਼ ਕੰਚਨ ਕੁਮਾਰੀ ਦੀ ਲਾਸ਼ ਬਠਿੰਡਾ ਦੇ ਇੱਕ ਹਸਪਤਾਲ ਦੀ ਪਾਰਕਿੰਗ ਵਿੱਚ ਇੱਕ ਕਾਰ ਦੇ ਅੰਦਰ ਪਈ ਮਿਲੀ। ਕਮਲ ਕੌਰ ਦੀ ਲਾਸ਼ ਕਈ ਦਿਨਾਂ ਤੋਂ ਸੜਦੀ ਹੋਈ ਮਿਲੀ ਸੀ। ਇਹ ਸਨਸਨੀਖੇਜ਼ ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਬਦਬੂ ਆਈ। ਫਿਲਹਾਲ ਪੁਲਿਸ ਨੇ ਲਾਸ਼...
by Jaspreet Singh | Jun 2, 2025 9:58 PM
Punjab News; ਬਠਿੰਡਾ ਤੇ ਗੋਨਿਆਣਾ ਮੰਡੀ ਦੇ ਵਿੱਚ ਰਹਿਣ ਵਾਲੇ ਨਰਿੰਦਰਦੀਪ ਸਿੰਘ ਜਿਸ ਦੀ ਪੁਲਿਸ ਕਸਟਡੀ ਦੇ ਵਿੱਚ ਮੌਤ ਹੋ ਗਈ ਸੀ ਉਹਨਾਂ ਦੇ ਪਰਿਵਾਰ ਵੱਲੋਂ ਡੇਲੀ ਪੋਸਟ ਦੇ ਉੱਪਰ ਇਨਸਾਫ ਦੀ ਮੰਗ ਕਰਦਿਆਂ ਹੋਇਆ ਖਾਸ ਗੱਲਬਾਤ ਕੀਤੀ ਗਈ। ਇਸ ਗੱਲਬਾਤ ਦੇ ਦੌਰਾਨ ਨਰਿੰਦਰਦੀਪ ਸਿੰਘ ਦੀ ਧਰਮ ਪਤਨੀ ਨੈਨਸੀ ਦੇ ਵੱਲੋਂ ਕਿਹਾ ਗਿਆ ਕਿ...