ਡਿਊਟੀ ਜਾਂਦੇ ਦੌਰਾਨ ਸੜਕ ਹਾਦਸੇ ‘ਚ ਮਹਿਲਾ ਕਾਂਸਟੇਬਲ ਦੀ ਹੋਈ ਮੌਤ

ਡਿਊਟੀ ਜਾਂਦੇ ਦੌਰਾਨ ਸੜਕ ਹਾਦਸੇ ‘ਚ ਮਹਿਲਾ ਕਾਂਸਟੇਬਲ ਦੀ ਹੋਈ ਮੌਤ

Woman constable dies in Road accident; ਬਠਿੰਡਾ ਦੇ ਵਿੱਚ ਅੱਜ ਤੜਕਸਾਰ ਇੱਕ ਮੰਦਭਾਗੀ ਸੜਕ ਦੁਰਘਟਨਾ ਵਾਪਰੀ ,ਜਿਸ ਦੇ ਵਿੱਚ ਫੂਲ ਥਾਣੇ ਦੇ ਵਿੱਚ ਤੈਨਾਤ ਸੀਨੀਅਰ ਮਹਿਲਾ ਕਾਂਸਟੇਬਲ ਦਾ ਡਿਊਟੀ ਜਾਣ ਦੌਰਾਨ ਹਾਦਸਾ ਵਾਪਰਿਆ। ਇਸ ਹਾਦਸੇ ਵਿੱਚ ਪਿਕਅਪ ਡਾਲੇ ਦੇ ਵੱਲੋਂ ਸਕੂਟਰੀ ਸਵਾਰ ਮਹਿਲਾ ਕਾਂਸਟੇਬਲ ਨੂੰ ਟੱਕਰ ਮਾਰੀ ਗਈ। ਜਿਸ...