ਬਠਿੰਡਾ ਦੇ ਠਿੰਡਾ ਇਲਾਕੇ ‘ਚ ਸੱਟੇ ਦਾ ਸਰੇਆਮ ਕਾਰੋਬਾਰ, ਡੇਲੀ ਪੋਸਟ ਦੀ ਟੀਮ ‘ਤੇ ਹਮਲਾ, ਇੱਕ ਗ੍ਰਿਫਤਾਰ – ਦੋ ਫਰਾਰ

ਬਠਿੰਡਾ ਦੇ ਠਿੰਡਾ ਇਲਾਕੇ ‘ਚ ਸੱਟੇ ਦਾ ਸਰੇਆਮ ਕਾਰੋਬਾਰ, ਡੇਲੀ ਪੋਸਟ ਦੀ ਟੀਮ ‘ਤੇ ਹਮਲਾ, ਇੱਕ ਗ੍ਰਿਫਤਾਰ – ਦੋ ਫਰਾਰ

Bathinda News: ਬਠਿੰਡਾ ਦੇ ਠਿੰਡਾ ਇਲਾਕੇ ‘ਚ ਸਰੇਆਮ ਚੱਲ ਰਹੇ ਸੱਟੇ ਦੇ ਕਾਰੋਬਾਰ ਦੀ ਪੋਲ ਉਸ ਵੇਲੇ ਖੁਲ ਗਈ ਜਦੋਂ ਡੇਲੀ ਪੋਸਟ ਦੀ ਟੀਮ ਨੇ ਸੱਚਾਈ ਦੀ ਜਾਂਚ ਕਰਦੇ ਹੋਏ ਮੌਕੇ ‘ਤੇ ਪੁੱਜ ਕੇ ਇਹ ਕਾਰੋਬਾਰ ਕੈਮਰੇ ‘ਚ ਕੈਦ ਕਰਨ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਸੱਟਾ ਚਲਾਉਣ ਵਾਲਿਆਂ ਨੇ ਨਾਂ ਸਿਰਫ ਕੈਮਰੇ ਨੂੰ...