ਬੀਬੀਐਮਬੀ ਚੇਅਰਮੈਨ ਨੂੰ ‘ਆਪ’ ਵਰਕਰਾਂ ਨੇ ਬਣਾਇਆ ਬੰਧਕ, ਪੁਲਿਸ ਨੇ ਛੁਡਾਇਆ; ਸੀਐਮ ਭਗਵੰਤ ਮਾਨ ਵੀ ਪਹੁੰਚੇ ਨੰਗਲ

ਬੀਬੀਐਮਬੀ ਚੇਅਰਮੈਨ ਨੂੰ ‘ਆਪ’ ਵਰਕਰਾਂ ਨੇ ਬਣਾਇਆ ਬੰਧਕ, ਪੁਲਿਸ ਨੇ ਛੁਡਾਇਆ; ਸੀਐਮ ਭਗਵੰਤ ਮਾਨ ਵੀ ਪਹੁੰਚੇ ਨੰਗਲ

ਪੰਜਾਬ ਸਰਕਾਰ ਅਤੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀਬੀਐਮਬੀ) ਵਿਚਕਾਰ ਟਕਰਾਅ ਨੇ ਇੱਕ ਨਵਾਂ ਮੋੜ ਲੈ ਲਿਆ ਹੈ। ਪੰਜਾਬ ਸਰਕਾਰ ਨੇ ਬੀਬੀਐਮਬੀ ਦੇ ਡਾਇਰੈਕਟਰ (ਸੁਰੱਖਿਆ) ਨੂੰ ਇੱਕ ਪੱਤਰ ਭੇਜ ਕੇ ਕਿਹਾ ਹੈ ਕਿ ਜਦੋਂ ਤੱਕ ਕੇਂਦਰੀ ਗ੍ਰਹਿ ਸਕੱਤਰ ਦੀ ਪ੍ਰਧਾਨਗੀ ਹੇਠ 2 ਮਈ ਨੂੰ ਹੋਈ ਮੀਟਿੰਗ ਦੇ ਮਿੰਟ ਪੰਜਾਬ ਜਲ ਸਰੋਤ ਵਿਭਾਗ ਨੂੰ...