CM ਰੇਖਾ ਗੁਪਤਾ ਨੂੰ ਮਿਲੇ ਬਿਆਸ ਡੇਰਾ ਮੁਖੀ ਢਿੱਲੋਂ, ਦਿੱਲੀ ਮੁੱਖ ਮੰਤਰੀ ਦਫ਼ਤਰ ‘ਚ ਹੋਈ ਮੁਲਾਕਾਤ

CM ਰੇਖਾ ਗੁਪਤਾ ਨੂੰ ਮਿਲੇ ਬਿਆਸ ਡੇਰਾ ਮੁਖੀ ਢਿੱਲੋਂ, ਦਿੱਲੀ ਮੁੱਖ ਮੰਤਰੀ ਦਫ਼ਤਰ ‘ਚ ਹੋਈ ਮੁਲਾਕਾਤ

Beas Dera chief Gurinder Dhillon meet Delhi CM Rekha Gupta; ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਰਾਧਾ ਸਵਾਮੀ ਸਤਿਸੰਗ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਮੁਲਾਕਾਤ ਕੀਤੀ। ਮੁੱਖ ਮੰਤਰੀ ਨੇ ਖੁਦ ਇਸ ਮੁਲਾਕਾਤ ਦੀ ਜਾਣਕਾਰੀ ਆਪਣੇ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਸਾਂਝੀ ਕੀਤੀ। ਇਸ ਨੂੰ ਆਪਣੀ...