ਧੀ ਨੂੰ ਮਿਲਣ ਆਏ ਮਾਪਿਆਂ ਨੂੰ ਜਵਾਈ ਤੇ ਪਰਿਵਾਰਕ ਮੈਂਬਰਾਂ ਨੇ ਕੁੱਟਿਆ, ਸਕੂਡ੍ਰਾਈਵਰ ਨਾਲ ਕੀਤਾ ਜ਼ਖ਼ਮੀ, ਪੁਲਿਸ ਕਰ ਰਹੀ ਕਾਰਵਾਈ

ਧੀ ਨੂੰ ਮਿਲਣ ਆਏ ਮਾਪਿਆਂ ਨੂੰ ਜਵਾਈ ਤੇ ਪਰਿਵਾਰਕ ਮੈਂਬਰਾਂ ਨੇ ਕੁੱਟਿਆ, ਸਕੂਡ੍ਰਾਈਵਰ ਨਾਲ ਕੀਤਾ ਜ਼ਖ਼ਮੀ, ਪੁਲਿਸ ਕਰ ਰਹੀ ਕਾਰਵਾਈ

Haryana Crime News: ਸਾਰੇ ਜ਼ਖ਼ਮੀਆਂ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ ਜਿਸ ‘ਤੇ ਪੁਲਿਸ ਨੇ ਜ਼ਖ਼ਮੀਆਂ ਦਾ ਡਾਕਟਰੀ ਮੁਆਇਨਾ ਕਰਵਾਇਆ ਹੈ। ਪੁਲਿਸ ਨੇ ਕਿਹਾ ਕਿ ਮੈਡੀਕਲ ਰਿਪੋਰਟ ਆਉਣ ਤੋਂ ਬਾਅਦ ਮਾਮਲਾ ਦਰਜ ਕੀਤਾ ਜਾਵੇਗਾ। Faridabad Beaten Case: ਫਰੀਦਾਬਾਦ ਦੇ ਪਿੰਡ ਗੋਛੀ ‘ਚ ਆਪਣੀ ਧੀ ਨੂੰ ਮਿਲਣ ਆਏ ਮਾਪਿਆਂ...