ਬੈਂਗਲੁਰੂ: ਜਿੱਤ ਦੇ ਜਸ਼ਨ ਦੌਰਾਨ ਭਗਦੜ, 11 ਦੀ ਮੌਤ

ਬੈਂਗਲੁਰੂ: ਜਿੱਤ ਦੇ ਜਸ਼ਨ ਦੌਰਾਨ ਭਗਦੜ, 11 ਦੀ ਮੌਤ

Bengaluru: ਪਹਿਲੀ ਵਾਰ ਆਈਪੀਐਲ ਜਿੱਤਣ ਵਾਲੀ ਰਾਇਲ ਚੈਲੇਂਜਰਜ਼ ਬੰਗਲੌਰ (ਆਰਸੀਬੀ) ਦਾ ਜਸ਼ਨ ਬੁੱਧਵਾਰ ਨੂੰ ਇੱਕ ਵੱਡੇ ਹਾਦਸੇ ਵਿੱਚ ਬਦਲ ਗਿਆ। ਜੇਤੂ ਖਿਡਾਰੀਆਂ ਦੇ ਸਵਾਗਤ ਲਈ ਕ੍ਰਿਪਾ ਸਵਾਮੀ ਸਟੇਡੀਅਮ ਦੇ ਬਾਹਰ ਇਕੱਠੀ ਹੋਈ ਭੀੜ ਵਿੱਚ ਭਗਦੜ ਕਾਰਨ 11 ਲੋਕਾਂ ਦੀ ਮੌਤ ਹੋ ਗਈ। 33 ਜ਼ਖਮੀ ਹਨ। ਕਰਨਾਟਕ ਕ੍ਰਿਕਟ ਐਸੋਸੀਏਸ਼ਨ ਨੇ...