Benefits of Crying:ਰੋਣ ਨਾਲ ਅੱਖਾਂ ਕਿਉਂ ਰਹਿੰਦੀਆਂ ਸਿਹਤਮੰਦ; ਹੰਝੂਆਂ ਵਿੱਚ ਛੁਪੇ ਲਾਈਸੋਸੋਮਜ਼ ਦਾ ਵਿਗਿਆਨਕ ਰਾਜ਼ ਜਾਣੋ

Benefits of Crying:ਰੋਣ ਨਾਲ ਅੱਖਾਂ ਕਿਉਂ ਰਹਿੰਦੀਆਂ ਸਿਹਤਮੰਦ; ਹੰਝੂਆਂ ਵਿੱਚ ਛੁਪੇ ਲਾਈਸੋਸੋਮਜ਼ ਦਾ ਵਿਗਿਆਨਕ ਰਾਜ਼ ਜਾਣੋ

Benefits of Crying: ਰੋਣਾ ਆਮ ਤੌਰ ‘ਤੇ ਭਾਵਨਾਤਮਕ ਕਮਜ਼ੋਰੀ ਜਾਂ ਉਦਾਸੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਬਚਪਨ ਤੋਂ ਹੀ ਸਾਨੂੰ ਸਿਖਾਇਆ ਜਾਂਦਾ ਹੈ ਕਿ, “ਰੋ ਨਾ, ਬਹਾਦਰ ਬਣੋ।” ਪਰ ਕੀ ਤੁਸੀਂ ਕਦੇ ਸੋਚਿਆ ਹੈ, ਰੋਣਾ ਨਾ ਸਿਰਫ਼ ਭਾਵਨਾਵਾਂ ਦਾ ਪ੍ਰਗਟਾਵਾ ਹੈ, ਸਗੋਂ ਸਰੀਰ ਦੀ ਇੱਕ ਮਹੱਤਵਪੂਰਨ ਪ੍ਰਕਿਰਿਆ ਵੀ...