Automobile ; ਭਾਰਤ ਵਿੱਚ ਸਸਤੀਆਂ ਹੋਣਗੀਆਂ ਰੋਲਸ ਰਾਇਸ,ਮੈਕਲਾਰੇਨ, ਬੈਂਟਲੇ ਵਰਗੀਆਂ Luxary Cars , ਇਹ ਹੈ ਕਾਰਨ

Automobile ; ਭਾਰਤ ਵਿੱਚ ਸਸਤੀਆਂ ਹੋਣਗੀਆਂ ਰੋਲਸ ਰਾਇਸ,ਮੈਕਲਾਰੇਨ, ਬੈਂਟਲੇ ਵਰਗੀਆਂ Luxary Cars , ਇਹ ਹੈ ਕਾਰਨ

Luxary Cars Will Be Cheaper In India ; ਜੇਕਰ ਤੁਸੀਂ ਲਗਜ਼ਰੀ ਕਾਰਾਂ ਦੇ ਸ਼ੌਕੀਨ ਹੋ, ਤਾਂ ਇਹ ਖ਼ਬਰ ਤੁਹਾਡੇ ਲਈ ਚੰਗੀ ਹੋਣ ਵਾਲੀ ਹੈ। ਅਸੀਂ ਇਹ ਇਸ ਲਈ ਕਹਿ ਰਹੇ ਹਾਂ ਕਿਉਂਕਿ ਜੈਗੁਆਰ ਲੈਂਡ ਰੋਵਰ, ਰੋਲਸ-ਰਾਇਸ ਅਤੇ ਐਸਟਨ ਮਾਰਟਿਨ ਵਰਗੀਆਂ ਲਗਜ਼ਰੀ ਕਾਰਾਂ ਸਸਤੀਆਂ ਹੋ ਜਾਣਗੀਆਂ। ਭਾਰਤ ਅਤੇ ਯੂਨਾਈਟਿਡ ਕਿੰਗਡਮ ਨੇ ਇੱਕ...