ਝਾਰਖੰਡ ਵਿੱਚ ਵੱਡਾ ਰੇਲ ਹਾਦਸਾ, ਦੋ ਮਾਲ ਗੱਡੀਆਂ ਦੀ ਆਹਮੋ-ਸਾਹਮਣੇ ਹੋਈ ਟੱਕਰ, ਦੋ ਦੀ ਮੌਤ

ਝਾਰਖੰਡ ਵਿੱਚ ਵੱਡਾ ਰੇਲ ਹਾਦਸਾ, ਦੋ ਮਾਲ ਗੱਡੀਆਂ ਦੀ ਆਹਮੋ-ਸਾਹਮਣੇ ਹੋਈ ਟੱਕਰ, ਦੋ ਦੀ ਮੌਤ

Train Collision in Berhait Jharkhand: ਝਾਰਖੰਡ ਦੇ ਬਰਹੇਟ ਵਿੱਚ ਦੋ ਮਾਲ ਗੱਡੀਆਂ ਦੀ ਟੱਕਰ ਕਾਰਨ ਇੱਕ ਵੱਡਾ ਹਾਦਸਾ ਵਾਪਰਿਆ ਹੈ। ਇਸ ਹਾਦਸੇ ਵਿੱਚ ਦੋ ਲੋਕਾਂ ਦੀ ਮੌਤ ਹੋਣ ਦੀ ਖ਼ਬਰ ਹੈ, ਜਦੋਂ ਕਿ ਚਾਰ ਜ਼ਖਮੀ ਹੋ ਗਏ ਹਨ। ਦਰਅਸਲ, ਜਦੋਂ ਫਰੱਕਾ ਤੋਂ ਲਾਲਮਾਟੀਆ ਜਾ ਰਹੀ ਮਾਲ ਗੱਡੀ ਬਰਹੇਤ ਵਿਖੇ ਖੜੀ ਮਾਲ ਗੱਡੀ ਨਾਲ ਟਕਰਾ...