ਇੱਕ ਵਾਰ ਫਿਰ ਤੋਂ Toyota Fortuner ਦੇ ਸਿਰ ਸਜਿਆ ਨੰਬਰ-1 ਦਾ ਤਾਜ਼,ਜਾਣੋ TOP-5 ‘ਚ ਕਿਹੜੀ ਕਾਰਾਂ ਦਾ ਸ਼ਾਮਿਲ ਹੈ ਨਾਮ

ਇੱਕ ਵਾਰ ਫਿਰ ਤੋਂ Toyota Fortuner ਦੇ ਸਿਰ ਸਜਿਆ ਨੰਬਰ-1 ਦਾ ਤਾਜ਼,ਜਾਣੋ TOP-5 ‘ਚ ਕਿਹੜੀ ਕਾਰਾਂ ਦਾ ਸ਼ਾਮਿਲ ਹੈ ਨਾਮ

Toyota Fortuner Sales March 2025:ਟੋਇਟਾ ਫਾਰਚੂਨਰ ਭਾਰਤੀ ਬਾਜ਼ਾਰ ਵਿੱਚ ਫੁੱਲ-ਸਾਈਜ਼ ਸੈਗਮੈਂਟ ਵਿੱਚ ਬਹੁਤ ਮਸ਼ਹੂਰ ਹੈ। ਹੁਣ ਬਾਜ਼ਾਰ ਵਿੱਚ ਆਪਣਾ ਦਬਦਬਾ ਬਣਾਈ ਰੱਖਦੇ ਹੋਏ, ਟੋਇਟਾ ਫਾਰਚੂਨਰ ਨੇ ਪਿਛਲੇ ਮਹੀਨੇ ਯਾਨੀ ਮਾਰਚ 2025 ਵਿੱਚ ਵਿਕਰੀ ਵਿੱਚ ਸਿਖਰਲਾ ਸਥਾਨ ਹਾਸਲ ਕੀਤਾ। ਇਸ ਸਮੇਂ ਦੌਰਾਨ, ਟੋਇਟਾ ਫਾਰਚੂਨਰ ਨੂੰ ਕੁੱਲ...