Hyundai Creta ਦੇ ਦੀਵਾਨੇ ਹੋਏ ਲੋਕ, ਸਿਰਫ ਕੁਝ ਸਮੇਂ ‘ਚ 50000 ਤੋਂ ਜ਼ਿਆਦਾ Units ਵਿਕੇ

Hyundai Creta ਦੇ ਦੀਵਾਨੇ ਹੋਏ ਲੋਕ, ਸਿਰਫ ਕੁਝ ਸਮੇਂ ‘ਚ 50000 ਤੋਂ ਜ਼ਿਆਦਾ Units ਵਿਕੇ

Hyundai Creta ਦੀ ਲੋਕਪ੍ਰਿਯਤਾ ਭਾਰਤੀ ਬਾਜ਼ਾਰ ‘ਚ ਲਗਾਤਾਰ ਵਧ ਰਹੀ ਹੈ। ਇਸ SUV ਨੇ ਜਨਵਰੀ ਤੋਂ ਮਾਰਚ ਦਰਮਿਆਨ 50 ਹਜ਼ਾਰ ਤੋਂ ਵੱਧ ਯੂਨਿਟ ਵੇਚ ਕੇ ਨਵਾਂ ਰਿਕਾਰਡ ਦਰਜ ਕੀਤਾ ਹੈ। ਇਸ ਵਿੱਚ 10.25-ਇੰਚ ਟੱਚਸਕ੍ਰੀਨ ਇੰਫੋਟੇਨਮੈਂਟ ਸਿਸਟਮ ਅਤੇ 10.25-ਇੰਚ ਡਿਜੀਟਲ ਇੰਸਟਰੂਮੈਂਟ ਕਲੱਸਟਰ ਹੈ ਇਸ ਤੋਂ ਇਲਾਵਾ, 360-ਡਿਗਰੀ...