ਚੇਨਈ-ਪੰਜਾਬ ਮੈਚ ‘ਤੇ ਸੱਟੇਬਾਜ਼ੀ, IPL ਫਿਰ ਸ਼ਰਮਸਾਰ! ਪੁਲਿਸ ਨੇ 2 ਲੋਕਾਂ ਨੂੰ ਕੀਤਾ ਗ੍ਰਿਫ਼ਤਾਰ

ਚੇਨਈ-ਪੰਜਾਬ ਮੈਚ ‘ਤੇ ਸੱਟੇਬਾਜ਼ੀ, IPL ਫਿਰ ਸ਼ਰਮਸਾਰ! ਪੁਲਿਸ ਨੇ 2 ਲੋਕਾਂ ਨੂੰ ਕੀਤਾ ਗ੍ਰਿਫ਼ਤਾਰ

Betting Racket IPL 2025: ਆਈਪੀਐਲ 2025 ਦੌਰਾਨ ਸੱਟੇਬਾਜ਼ੀ ਦਾ ਇੱਕ ਮਾਮਲਾ ਸਾਹਮਣੇ ਆਇਆ ਹੈ। ਮੰਗਲਵਾਰ ਨੂੰ ਚੇਨਈ ਸੁਪਰ ਕਿੰਗਜ਼ ਅਤੇ ਪੰਜਾਬ ਕਿੰਗਜ਼ ਵਿਚਕਾਰ ਮੈਚ ਹੋਇਆ ਸੀ, ਜਿਸ ਵਿੱਚ ਪੰਜਾਬ ਨੇ 18 ਦੌੜਾਂ ਨਾਲ ਜਿੱਤ ਪ੍ਰਾਪਤ ਕੀਤੀ ਸੀ। ਇਸ ਮੈਚ ਦੌਰਾਨ ਦਿੱਲੀ ਵਿੱਚ ਸੱਟੇਬਾਜ਼ੀ ਚੱਲ ਰਹੀ ਸੀ। ਜਾਣਕਾਰੀ ਮਿਲਣ ‘ਤੇ...