ਹੜ੍ਹ ਪ੍ਰਭਾਵਿਤ ਖੇਤਰਾਂ ਲਈ 33 ਨਵੇਂ ਮੈਡੀਕਲ ਅਫ਼ਸਰ ਨਿਯੁਕਤ, ਸਿਹਤ ਮੰਤਰੀ ਦੇ ਹੁਕਮ ‘ਤੇ ਫਾਜ਼ਿਲਕਾ ‘ਚ ਤੈਨਾਤੀ ਸ਼ੁਰੂ

ਹੜ੍ਹ ਪ੍ਰਭਾਵਿਤ ਖੇਤਰਾਂ ਲਈ 33 ਨਵੇਂ ਮੈਡੀਕਲ ਅਫ਼ਸਰ ਨਿਯੁਕਤ, ਸਿਹਤ ਮੰਤਰੀ ਦੇ ਹੁਕਮ ‘ਤੇ ਫਾਜ਼ਿਲਕਾ ‘ਚ ਤੈਨਾਤੀ ਸ਼ੁਰੂ

ਫਾਜ਼ਿਲਕਾ, 9 ਸਤੰਬਰ – ਪੰਜਾਬ ਵਿੱਚ ਹਾਲ ਹੀ ਵਿੱਚ ਆਏ ਹੜ੍ਹਾਂ ਤੋਂ ਪ੍ਰਭਾਵਿਤ ਇਲਾਕਿਆਂ ਵਿੱਚ ਸਿਹਤ ਸੇਵਾਵਾਂ ਨੂੰ ਬਿਹਤਰ ਬਣਾਉਣ ਲਈ, ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ 33 ਨਵੇਂ ਮੈਡੀਕਲ ਅਫ਼ਸਰ (ਜਨਰਲ) ਨਿਯੁਕਤ ਕੀਤੇ ਹਨ। ਇਹ ਸਾਰੇ ਡਾਕਟਰ ਫਾਜ਼ਿਲਕਾ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ...