ਹਰਭਜਨ ਸਿੰਘ ਵੱਲੋਂ ਪੀਐਮ ਮੋਦੀ ਨੂੰ ਬੇਨਤੀ: “ਪੰਜਾਬ ਦੇ ਸੈਂਕੜੇ ਪਿੰਡ ਡੁੱਬੇ, ਹਜ਼ਾਰਾਂ ਕਿਸਾਨਾਂ ਦੀ ਫਸਲ ਤਬਾਹ – ਹੜ੍ਹ ਪੀੜਤਾਂ ਦੀ ਮਦਦ ਕਰੋ”

ਹਰਭਜਨ ਸਿੰਘ ਵੱਲੋਂ ਪੀਐਮ ਮੋਦੀ ਨੂੰ ਬੇਨਤੀ: “ਪੰਜਾਬ ਦੇ ਸੈਂਕੜੇ ਪਿੰਡ ਡੁੱਬੇ, ਹਜ਼ਾਰਾਂ ਕਿਸਾਨਾਂ ਦੀ ਫਸਲ ਤਬਾਹ – ਹੜ੍ਹ ਪੀੜਤਾਂ ਦੀ ਮਦਦ ਕਰੋ”

Punjab Floods 2025 – ਹਾਲ ਹੀ ਵਿੱਚ ਆਈ ਭਾਰੀ ਬਾਰਿਸ਼ ਅਤੇ ਹੜ੍ਹਾਂ ਕਾਰਨ ਪੰਜਾਬ ਵਿੱਚ ਹਾਲਾਤ ਨਾਜ਼ੁਕ ਹੋ ਗਏ ਹਨ। ਇਹ ਸਮਾਂ ਕਿਸਾਨਾਂ ਅਤੇ ਪਿੰਡਾਂ ਵਿੱਚ ਰਹਿਣ ਵਾਲੇ ਲੋਕਾਂ ਲਈ ਬਹੁਤ ਦਰਦਨਾਕ ਹੋ ਗਿਆ ਹੈ। ਇਨ੍ਹਾਂ ਮੁਸ਼ਕਲ ਸਮਿਆਂ ਵਿੱਚ, ਸਾਬਕਾ ਭਾਰਤੀ ਕ੍ਰਿਕਟਰ ਅਤੇ ਰਾਜ ਸਭਾ ਮੈਂਬਰ ਹਰਭਜਨ ਸਿੰਘ ਨੇ ਪ੍ਰਧਾਨ ਮੰਤਰੀ...