Bharat Gaurav Train:ਇਸ ਟ੍ਰੇਨ ਤੋਂ ਕਰ ਸਕੋਗੇ ਸੱਤ ਜੋਤਿਰਲਿੰਗ ਦੀ ਯਾਤਰਾ, ਜਾਣੋ ਕਿਰਾਏ ਅਤੇ ਕਦੋਂ ਤੋਂ ਸ਼ੁਰੂ

Bharat Gaurav Train:ਇਸ ਟ੍ਰੇਨ ਤੋਂ ਕਰ ਸਕੋਗੇ ਸੱਤ ਜੋਤਿਰਲਿੰਗ ਦੀ ਯਾਤਰਾ, ਜਾਣੋ ਕਿਰਾਏ ਅਤੇ ਕਦੋਂ ਤੋਂ ਸ਼ੁਰੂ

Bharat Gaurav tourist train:ਮਹਾਕਾਲ ਸਮੇਤ ਸੱਤ ਜੋਤਿਰਲਿੰਗਾਂ ਦੇ ਦਰਸ਼ਨ ਕਰਨ ਦੇ ਚਾਹਵਾਨ ਸ਼ਰਧਾਲੂਆਂ ਲਈ ਖੁਸ਼ਖਬਰੀ ਹੈ। ਇੰਡੀਅਨ ਰੇਲਵੇ ਕੈਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ (IRCTC) ਨੇ 7 ਜਯੋਤਿਰਲਿੰਗ ਦਰਸ਼ਨਾਂ ਲਈ ਭਾਰਤ ਗੌਰਵ ਟ੍ਰੇਨ ਸ਼ੁਰੂ ਕਰਨ ਦੀ ਯੋਜਨਾ ਬਣਾਈ ਹੈ। ਇਹ ਰੇਲਗੱਡੀ 12 ਮਈ 2025 ਨੂੰ ਨਵੀਂ ਦਿੱਲੀ...