ਕਰਜ਼ੇ ਹੇਠ ਦੱਬੇ ਕਿਸਾਨ ਦਾ ਟਰੈਕਟਰ ਅੱਗ ‘ਚ ਹੋਇਆ ਸੁਆਹ,ਸਰਕਾਰ ਤੋਂ ਮੱਦਦ ਦੀ ਲਗਾਈ ਗੁਹਾਰ

ਕਰਜ਼ੇ ਹੇਠ ਦੱਬੇ ਕਿਸਾਨ ਦਾ ਟਰੈਕਟਰ ਅੱਗ ‘ਚ ਹੋਇਆ ਸੁਆਹ,ਸਰਕਾਰ ਤੋਂ ਮੱਦਦ ਦੀ ਲਗਾਈ ਗੁਹਾਰ

Farmer Tractor Burnt to Ashes in fire:ਅੱਗ ਲੱਗਣ ਦੀ ਘਟਨਾਵਾਂ ਵਿੱਚ ਲਗਾਤਾਰ ਵਾਧਾ ਹੁੰਦਾ ਦਿਖਾਈ ਦੇ ਰਿਹਾ ਹੈ। ਅਜਿਹਾ ਮਾਮਲਾ ਬਰਨਾਲਾ ਦੇ ਪਿੰਡ ਫਤਿਹਗੜ੍ਹ ਧੋਲਾ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਏਕੜ ਦੇ ਮਾਲਕ ਕਿਸਾਨ ਗੁਰਮੇਲ ਸਿੰਘ ਤੇ ਦੁੱਖਾਂ ਦਾ ਪਹਾੜ ਟੁੱਟ ਗਿਆ। ਇਸ ਮੌਕੇ ਪੀੜਿਤ ਕਿਸਾਨ ਗੁਰਮੇਲ ਸਿੰਘ ਨੇ ਜਾਣਕਾਰੀ...