ਇਤਿਹਾਸ ਦੇ ਪੰਨਿਆਂ ‘ਚ ਛਾ ਗਏ ਵਿਰਾਟ ਕੋਹਲੀ, ਟੀ-20 ‘ਚ ਅਜਿਹਾ ਕਾਰਨਾਮਾ ਕਰਨ ਵਾਲੇ ਦੁਨੀਆ ਦੇ ਪਹਿਲੇ ਖਿਡਾਰੀ

ਇਤਿਹਾਸ ਦੇ ਪੰਨਿਆਂ ‘ਚ ਛਾ ਗਏ ਵਿਰਾਟ ਕੋਹਲੀ, ਟੀ-20 ‘ਚ ਅਜਿਹਾ ਕਾਰਨਾਮਾ ਕਰਨ ਵਾਲੇ ਦੁਨੀਆ ਦੇ ਪਹਿਲੇ ਖਿਡਾਰੀ

Virat Kohli in T-20: ਵਿਰਾਟ ਕੋਹਲੀ ਟੀ-20 ਫਾਰਮੈਟ ‘ਚ ਕਿਸੇ ਟੀਮ ਲਈ 800 ਚੌਕੇ ਲਗਾਉਣ ਵਾਲੇ ਦੁਨੀਆ ਦੇ ਪਹਿਲੇ ਖਿਡਾਰੀ ਬਣ ਗਏ ਹਨ। Virat Kohli creates History: ਆਈਪੀਐਲ 2025 ਦਾ 65ਵਾਂ ਮੈਚ ਸ਼ੁੱਕਰਵਾਰ (23 ਮਈ) ਨੂੰ ਰਾਇਲ ਚੈਲੇਂਜਰਜ਼ ਬੰਗਲੌਰ ਅਤੇ ਸਨਰਾਈਜ਼ਰਜ਼ ਹੈਦਰਾਬਾਦ ਵਿਚਕਾਰ ਲਖਨਊ ਦੇ ਭਾਰਤ ਰਤਨ...