Supreme Court : ਭਾਜਪਾ ਸ਼ਾਸਿਤ ਰਾਜਾਂ ਨੇ ਨਵੇਂ ਵਕਫ਼ ਕਾਨੂੰਨ ਦੇ ਸਮਰਥਨ ਵਿੱਚ ਕੀਤੀ ਅਦਾਲਤ ਤੱਕ ਪਹੁੰਚ

Supreme Court : ਭਾਜਪਾ ਸ਼ਾਸਿਤ ਰਾਜਾਂ ਨੇ ਨਵੇਂ ਵਕਫ਼ ਕਾਨੂੰਨ ਦੇ ਸਮਰਥਨ ਵਿੱਚ ਕੀਤੀ ਅਦਾਲਤ ਤੱਕ ਪਹੁੰਚ

6 ਭਾਜਪਾ ਸ਼ਾਸਿਤ ਰਾਜਾਂ – ਹਰਿਆਣਾ, ਮਹਾਰਾਸ਼ਟਰ, ਮੱਧ ਪ੍ਰਦੇਸ਼, ਰਾਜਸਥਾਨ, ਛੱਤੀਸਗੜ੍ਹ ਅਤੇ ਅਸਾਮ – ਨੇ ਵਕਫ਼ (ਸੋਧ) ਐਕਟ 2025 ਦੇ ਸਮਰਥਨ ਵਿੱਚ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ ਹੈ। ਇਨ੍ਹਾਂ ਰਾਜਾਂ ਨੇ ਇਸ ਕਾਨੂੰਨ ਦੀ ਸੰਵਿਧਾਨਕ ਵੈਧਤਾ ਨੂੰ ਬਣਾਈ ਰੱਖਣ ਦੀ ਮੰਗ ਕੀਤੀ ਹੈ। Supreme Court ; ਚੀਫ਼ ਜਸਟਿਸ...