ਪੰਜਾਬ ਤੋਂ ਹਿਮਾਚਲ ਜਾਣ ਵਾਲੇ 20 ਬੱਸ ਰੂਟ ਹੋਏ ਬਹਾਲ

ਪੰਜਾਬ ਤੋਂ ਹਿਮਾਚਲ ਜਾਣ ਵਾਲੇ 20 ਬੱਸ ਰੂਟ ਹੋਏ ਬਹਾਲ

ਹਿਮਾਚਲ ਪ੍ਰਦੇਸ਼ ਦੀਆਂ 20 ਸਰਕਾਰੀ ਬੱਸਾਂ, ਜਿਨ੍ਹਾਂ ਦਾ ਪੰਜਾਬ ਵਿੱਚ ਰਾਤ ਦਾ ਠਹਿਰਾਅ ਸੀ, ਅੱਜ ਦੁਬਾਰਾ ਚੱਲਣ ਲੱਗ ਪਈਆਂ ਹਨ। ਮਾਰਚ ਦੇ ਤੀਜੇ ਹਫ਼ਤੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ HRTC ਬੱਸਾਂ ‘ਤੇ ਹਮਲਿਆਂ ਅਤੇ ਭਿੰਡਰਾਂਵਾਲਾ ਦੇ ਪੋਸਟਰ ਲਗਾਉਣ ਤੋਂ ਬਾਅਦ ਸੂਬਾ ਸਰਕਾਰ ਨੇ 21 ਮਾਰਚ ਨੂੰ 20 ਰੂਟਾਂ ‘ਤੇ...