ਭਿਵਾਨੀ ਵਿੱਚ ਅਧਿਆਪਕ ਕਤਲ ਮਾਮਲੇ ‘ਤੇ ਸੀਐਮ ਸੈਣੀ ਸਖ਼ਤ, ਐਸਪੀ ਦਾ ਤਬਾਦਲਾ, 5 ਪੁਲਿਸ ਮੁਲਾਜ਼ਮ ਮੁਅੱਤਲ

ਭਿਵਾਨੀ ਵਿੱਚ ਅਧਿਆਪਕ ਕਤਲ ਮਾਮਲੇ ‘ਤੇ ਸੀਐਮ ਸੈਣੀ ਸਖ਼ਤ, ਐਸਪੀ ਦਾ ਤਬਾਦਲਾ, 5 ਪੁਲਿਸ ਮੁਲਾਜ਼ਮ ਮੁਅੱਤਲ

School Teacher Murder Case: ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸ਼ੁੱਕਰਵਾਰ ਸ਼ਾਮ ਨੂੰ ਭਿਵਾਨੀ ਵਿੱਚ 19 ਸਾਲਾ ਮਹਿਲਾ ਸਕੂਲ ਅਧਿਆਪਕਾ ਮਨੀਸ਼ਾ ਦੇ ਕਤਲ ਮਾਮਲੇ ਵਿੱਚ ਸਖ਼ਤ ਕਾਰਵਾਈ ਕੀਤੀ। ਮਨੀਸ਼ਾ ਦੀ ਲਾਸ਼ 13 ਅਗਸਤ ਨੂੰ ਉਸਦੇ ਪਿੰਡ ਸਿੰਘਾਨੀ ਦੇ ਖੇਤਾਂ ਵਿੱਚੋਂ ਮਿਲੀ ਸੀ ਅਤੇ ਉਸਦਾ ਗਲਾ ਕੱਟਿਆ ਹੋਇਆ ਸੀ। ਇਸ...