ਭਿਵਾਨੀ ਵਿੱਚ ਡਾਕਟਰਾਂ ਅਤੇ ਸਿਹਤ ਕਰਮਚਾਰੀਆਂ ਦੀ ਭੁੱਖ ਹੜਤਾਲ, ਜਿਓ-ਫੈਂਸਿੰਗ ਐਪ ਖਿਲਾਫ਼ ਰੋਸ਼

ਭਿਵਾਨੀ ਵਿੱਚ ਡਾਕਟਰਾਂ ਅਤੇ ਸਿਹਤ ਕਰਮਚਾਰੀਆਂ ਦੀ ਭੁੱਖ ਹੜਤਾਲ, ਜਿਓ-ਫੈਂਸਿੰਗ ਐਪ ਖਿਲਾਫ਼ ਰੋਸ਼

ਕਿਹਾ – ਜਿਓ ਲੋਕੇਸ਼ਨ ਐਪ ਨਾਲ ਨਿੱਜੀ ਡਾਟਾ ਖਤਰੇ ‘ਚ, ਨਹੀਂ ਹੋਈ ਵਾਪਸੀ ਤਾਂ ਲਿਆ ਜਾਵੇਗਾ ਅਣਸ਼ਚਿਤਕਾਲੀਨ ਹੜਤਾਲ ਦਾ ਫੈਸਲਾ Geo Fencing App: ਡਾਕਟਰਾਂ ਅਤੇ ਸਿਹਤ ਕਰਮਚਾਰੀਆਂ ਨੇ ਅੱਜ ਹਰਿਆਣਾ ਸਰਕਾਰ ਵੱਲੋਂ ਸਿਹਤ ਵਿਭਾਗ ਦੇ ਕਰਮਚਾਰੀਆਂ ਲਈ ਲਾਗੂ ਕੀਤੇ ਗਏ ਜੀਓ-ਫੈਂਸਿੰਗ ਐਪ ਦੇ ਵਿਰੋਧ ਵਿੱਚ ਪ੍ਰਤੀਕਾਤਮਕ ਭੁੱਖ...