ਕਾਮੇਡੀ ਕਿੰਗ ਜਸਵਿੰਦਰ ਭੱਲਾ ਦੇ ਭੋਗ ’ਤੇ ਕਰਮਜੀਤ ਅਨਮੋਲ ਦੀ ਭਾਵੁਕ ਪੋਸਟ

ਕਾਮੇਡੀ ਕਿੰਗ ਜਸਵਿੰਦਰ ਭੱਲਾ ਦੇ ਭੋਗ ’ਤੇ ਕਰਮਜੀਤ ਅਨਮੋਲ ਦੀ ਭਾਵੁਕ ਪੋਸਟ

ਅੱਜ ਚੰਡੀਗੜ੍ਹ ਵਿਖੇ ਕਾਮੇਡੀ ਕਿੰਗ ਅਤੇ ਪ੍ਰੋਫੈਸਰ ਡਾ. ਜਸਵਿੰਦਰ ਭੱਲਾ ਦਾ ਭੋਗ ਅਤੇ ਅੰਤਿਮ ਅਰਦਾਸ ਚੰਡੀਗੜ੍ਹ: ਅੱਜ ਦੁਪਹਿਰ 12.00 ਤੋਂ 1.30 ਵਜੇ ਤੱਕ ਡਾ. ਜਸਵਿੰਦਰ ਸਿੰਘ ਭੱਲਾ ਦਾ ਭੋਗ ਅਤੇ ਅੰਤਿਮ ਅਰਦਾਸ ਰੱਖੀ ਗਈ ਹੈ। ਗੁਰਦੁਆਰਾ ਸਾਹਿਬ ਸੈਕਟਰ 34ਏ, ਚੰਡੀਗੜ੍ਹ ਵਿਖੇ ਅੰਤਿਮ ਅਰਦਾਸ ਹੋਵੇਗੀ। ਇਸ ਮੌਕੇ ਕਰਮਜੀਤ ਅਨਮੋਲ ਨੇ...