IPL ਖੇਡਣ ਨਹੀਂ ਆਉਣਾ, ਨਾ ਆਓ… ਇਨ੍ਹਾਂ ਖਿਡਾਰੀਆਂ ‘ਤੇ BCCI ਦਾ ਵੱਡਾ ਫੈਸਲਾ!

IPL ਖੇਡਣ ਨਹੀਂ ਆਉਣਾ, ਨਾ ਆਓ… ਇਨ੍ਹਾਂ ਖਿਡਾਰੀਆਂ ‘ਤੇ BCCI ਦਾ ਵੱਡਾ ਫੈਸਲਾ!

IPL 2025;ਹੁਣ ਬਹੁਤ ਸਾਰੇ ਵਿਦੇਸ਼ੀ ਖਿਡਾਰੀਆਂ ਬਾਰੇ ਖ਼ਬਰਾਂ ਆ ਰਹੀਆਂ ਹਨ ਕਿ ਉਹ ਆਈਪੀਐਲ 2025 ਵਿੱਚ ਖੇਡਣ ਲਈ ਵਾਪਸ ਨਹੀਂ ਆਉਣਗੇ। ਭਾਰਤ-ਪਾਕਿਸਤਾਨ ਤਣਾਅ ਕਾਰਨ ਆਈਪੀਐਲ 2025 ਦੇ ਮੁਲਤਵੀ ਹੋਣ ਤੋਂ ਬਾਅਦ ਜ਼ਿਆਦਾਤਰ ਖਿਡਾਰੀ ਆਪਣੇ-ਆਪਣੇ ਦੇਸ਼ਾਂ ਨੂੰ ਵਾਪਸ ਚਲੇ ਗਏ ਸਨ। ਹੁਣ ਜਦੋਂ ਆਈਪੀਐਲ ਦੁਬਾਰਾ ਸ਼ੁਰੂ ਕਰਨ ‘ਤੇ...