Tuesday, August 26, 2025
iPhone 16 Plus ‘ਤੇ Big Discount ! ਇਸ ਤਰ੍ਹਾਂ ਲੈ ਸਕਦੇ ਹੋ 14 ਹਜ਼ਾਰ ਰੁਪਏ ਸਸਤਾ ਲਓ ਇਹ ਫੋਨ

iPhone 16 Plus ‘ਤੇ Big Discount ! ਇਸ ਤਰ੍ਹਾਂ ਲੈ ਸਕਦੇ ਹੋ 14 ਹਜ਼ਾਰ ਰੁਪਏ ਸਸਤਾ ਲਓ ਇਹ ਫੋਨ

Sale Big Discount on iPhone 16 Plus:ਅਕਸਰ ਲੋਕ ਪੁਰਾਣੇ ਆਈਫੋਨ ਖਰੀਦ ਕੇ ਪੈਸੇ ਬਚਾਉਣ ਦੀ ਕੋਸ਼ਿਸ਼ ਕਰਦੇ ਹਨ। ਹੁਣ ਇਸਦੀ ਲੋੜ ਨਹੀਂ ਪਵੇਗੀ। ਕਿਉਂਕਿ ਐਪਲ ਦੇ ਨਵੀਨਤਮ ਆਈਫੋਨ 16 ਪਲੱਸ ‘ਤੇ ਭਾਰੀ ਛੋਟ ਮਿਲ ਰਹੀ ਹੈ। ਜੇਕਰ ਤੁਸੀਂ ਫਲਿੱਪਕਾਰਟ ਤੋਂ ਆਈਫੋਨ 16 ਪਲੱਸ ਖਰੀਦਦੇ ਹੋ, ਤਾਂ ਤੁਸੀਂ 14,900 ਰੁਪਏ ਤੱਕ ਦੀ...