Latest News: ਸਾਢੇ ਤਿੰਨ ਫੁੱਟ ਦੀ ਲਾੜੀ, ਸਾਢੇ ਤਿੰਨ ਫੁੱਟ ਦਾ ਲਾੜਾ

Latest News: ਸਾਢੇ ਤਿੰਨ ਫੁੱਟ ਦੀ ਲਾੜੀ, ਸਾਢੇ ਤਿੰਨ ਫੁੱਟ ਦਾ ਲਾੜਾ

ਸੋਨਭੱਦਰ ਵਿੱਚ ਅਨੋਖਾ ਵਿਆਹ, ਲੋਕਾਂ ਨੇ ਕਿਹਾ- ਇਹ ਜੋੜਾ ਇੱਕ ਦੂਜੇ ਲਈ ਸੰਪੂਰਨ ਸੋਨਭੱਦਰ ਜ਼ਿਲ੍ਹੇ ਦੇ ਗ੍ਰਾਮ ਪੰਚਾਇਤ ਉਂਚਾਡੀਹ ਵਿੱਚ ਇੱਕ ਅਨੋਖਾ ਵਿਆਹ ਹੋਇਆ। ਦਿਵਿਆਂਗ ਲਵਕੁਸ਼ ਭਾਰਤੀ ਅਤੇ ਸਰਿਤਾ ਨੇ ਸੱਤ ਫੇਰੇ ਲੈ ਕੇ ਇੱਕ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕੀਤੀ। ਰੌਬਰਟਸਗੰਜ ਦੇ ਉਂਚਾਡੀਹ ਪਿੰਡ ਵਿੱਚ ਲਵਕੁਸ਼ ਭਾਰਤੀ (27)...
ਫਤਿਹਗੜ੍ਹ ਸਾਹਿਬ ‘ਚ ਵੱਡੀ ਘਟਨਾ ! ਮਾਮੂਲੀ ਝਗੜੇ ਤੋਂ ਬਾਅਦ ਦੋਸਤ ਨੇ ਨਹਿਰ ‘ਚ ਮਾਰਿਆ ਧੱਕਾ, ਮੌਤ

ਫਤਿਹਗੜ੍ਹ ਸਾਹਿਬ ‘ਚ ਵੱਡੀ ਘਟਨਾ ! ਮਾਮੂਲੀ ਝਗੜੇ ਤੋਂ ਬਾਅਦ ਦੋਸਤ ਨੇ ਨਹਿਰ ‘ਚ ਮਾਰਿਆ ਧੱਕਾ, ਮੌਤ

Fatehgarh Sahib Murder Case; ਦੋਸਤੀ ਨੂੰ ਸ਼ਰਮਸਾਰ ਕਰਨ ਵਾਲਾ ਇਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇਕ ਨੌਜਵਾਨ ਨੇ ਮਾਮੂਲੀ ਬਹਿਸ ਕਾਰਨ ਆਪਣੇ ਹੀ ਦੋਸਤ ਨੂੰ ਪਿੰਡ ਸਾਨੀਪੁਰ ਦੇ ਨੇੜਿਓਂ ਲੰਘਦੀ ਭਾਖੜਾ ਨਹਿਰ ਦੀ ਨਰਵਾਨਾ ਬ੍ਰਾਂਚ ‘ਚ ਧੱਕਾ ਦੇ ਦਿੱਤਾ, ਜਿਸ ਨਾਲ ਉਸ ਦੀ ਮੌਤ ਹੋ ਗਈ। ਥਾਣਾ ਸਰਹਿੰਦ ਪੁਲਿਸ ਨੇ ਧੱਕਾ ਦੇਣ...
ਪੰਜਾਬ ‘ਚ ਕਈ ਅੱਤਵਾਦੀ ਘਟਨਾਵਾਂ ‘ਚ ਸ਼ਾਮਲ ਹੈਪੀ ਪਸ਼ੀਆਂ ਅਮਰੀਕਾ ‘ਚ ਗ੍ਰਿਫ਼ਤਾਰ

ਪੰਜਾਬ ‘ਚ ਕਈ ਅੱਤਵਾਦੀ ਘਟਨਾਵਾਂ ‘ਚ ਸ਼ਾਮਲ ਹੈਪੀ ਪਸ਼ੀਆਂ ਅਮਰੀਕਾ ‘ਚ ਗ੍ਰਿਫ਼ਤਾਰ

Happy Pachhian arrested: ਪੰਜਾਬ ਵਿੱਚ ਕਈ ਅੱਤਵਾਦੀ ਘਟਨਾਵਾਂ ਵਿੱਚ ਸ਼ਾਮਲ ਅੱਤਵਾਦੀ ਹੈਪੀ ਪਸ਼ੀਆਂ ਨੂੰ ਅਮਰੀਕਾ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਹ ਅੱਤਵਾਦੀ ਪੰਜਾਬ ਦੀ ਕਾਨੂੰਨ ਵਿਵਸਥਾ ਲਈ ਇੱਕ ਵੱਡਾ ਸਿਰਦਰਦ ਸੀ। ਐਨਆਈਏ ਨੇ ਉਸ ‘ਤੇ 5 ਲੱਖ ਰੁਪਏ ਦਾ ਇਨਾਮ ਰੱਖਿਆ ਹੋਇਆ ਸੀ। ਪਸ਼ੀਆਂ ਬੱਬਰ ਖਾਲਸਾ ਨਾਲ ਜੁੜਿਆ...
Punjab Breaking:ਅਮ੍ਰਿਤਸਰ ਪੁਲਿਸ ਨੇ ਨਸ਼ੇ ਦੀ ਵੱਡੀ ਖੇਪ ਸਮੇਤ ED ਦਾ ਸਾਬਕਾ ਅਧਿਕਾਰੀ ਕੀਤਾ ਗ੍ਰਿਫ਼ਤਾਰ, ਹੋਰ 8 ਮੁਲਜ਼ਮਾਂ ਵੀ ਆਏ ਪੁਲਿਸ ਦੇ ਅੜਿੱਕੇ

Punjab Breaking:ਅਮ੍ਰਿਤਸਰ ਪੁਲਿਸ ਨੇ ਨਸ਼ੇ ਦੀ ਵੱਡੀ ਖੇਪ ਸਮੇਤ ED ਦਾ ਸਾਬਕਾ ਅਧਿਕਾਰੀ ਕੀਤਾ ਗ੍ਰਿਫ਼ਤਾਰ, ਹੋਰ 8 ਮੁਲਜ਼ਮਾਂ ਵੀ ਆਏ ਪੁਲਿਸ ਦੇ ਅੜਿੱਕੇ

Amritsar Police ED Officer Arrested:ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਦੀ ਸੀਆਈਏ-1 ਨੇ ਇੱਕ ਅੰਤਰਰਾਸ਼ਟਰੀ ਡਰੱਗ ਕਾਰਟੇਲ ਅਤੇ ਇਕ ਹਵਾਲਾ ਆਪਰੇਟਰ ਨੈੱਟਵਰਕ ਦਾ ਪਰਦਾਫਾਸ਼ ਕਰਦਿਆਂ 8 ਮੁੱਖ ਦੋਸ਼ੀਆਂ ਨੂੰ 4.040 ਕਿਲੋਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ‘ਚੋਂ ਇਕ ਵਿਅਕਤੀ...
Breaking News:ਜਬਰ ਜਨਾਹ ਦੇ ਮੁਲਜ਼ਮ ਪਾਸਟਰ ਜਸ਼ਨ ਗਿੱਲ ਨੇ ਅਦਾਲਤ ‘ਚ ਕੀਤਾ ਆਤਮ-ਸਮਰਪਣ

Breaking News:ਜਬਰ ਜਨਾਹ ਦੇ ਮੁਲਜ਼ਮ ਪਾਸਟਰ ਜਸ਼ਨ ਗਿੱਲ ਨੇ ਅਦਾਲਤ ‘ਚ ਕੀਤਾ ਆਤਮ-ਸਮਰਪਣ

Pastor Jashan Gill Surrenders:ਬੀਸੀਏ ਦੀ ਵਿਦਿਆਰਥਣ ਨਾਲ ਜਬਰ ਜਨਾਹ ਦੇ ਮੁਲਜ਼ਮ ਪਾਸਟਰ ਜਸ਼ਨ ਗਿੱਲ ਨੇ ਆਖ਼ਿਰ ਗੁਰਦਾਸਪੁਰ ਵਿਖ਼ੇ ਬਾਅਦ ਦੁਪਹਿਰ ਅੱਜ ਆਤਮ ਸਮਰਪਣ ਕਰ ਦਿੱਤਾ। ਜਿਕਰਯੋਗ ਹੈ ਕਿ ਪਾਸਟਰ ਜਸ਼ਨ ਗਿੱਲ ਖਿਲਾਫ਼ ਮਾਮਲਾ ਦਰਜ਼ ਹਨ ਦੇ ਬਾਵਜੂਦ ਪੁਲਿਸ ਕਰੀਬ 2 ਸਾਲ ਤੱਕ ਹੱਥ ਤੇ ਹੱਥ ਧਰਕੇ ਬੈਠੀ ਰਹੀ। ਪਰ ਪਾਸਟਰ ਬਰਜਿੰਦਰ...