Bigg Boss 19 ‘ਚ ਇਸ ਵਾਰ ਘਰਵਾਲਿਆਂ ਦੀ ਸਰਕਾਰ, OTT ਤੋਂ ਬਾਅਦ, ਹੁਣ ਟੀਵੀ ‘ਤੇ ਹੋਵੇਗਾ ਪ੍ਰਸਾਰਿਤ…

Bigg Boss 19 ‘ਚ ਇਸ ਵਾਰ ਘਰਵਾਲਿਆਂ ਦੀ ਸਰਕਾਰ, OTT ਤੋਂ ਬਾਅਦ, ਹੁਣ ਟੀਵੀ ‘ਤੇ ਹੋਵੇਗਾ ਪ੍ਰਸਾਰਿਤ…

Bigg Boss-19 2025; ਟੈਲੀਵਿਜ਼ਨ ਦਾ ਸਭ ਤੋਂ ਮਸ਼ਹੂਰ ਰਿਐਲਿਟੀ ਸ਼ੋਅ ‘ਬਿੱਗ ਬੌਸ’ ਹੁਣ ਆਪਣੇ 19ਵੇਂ ਸੀਜ਼ਨ ਨਾਲ ਵਾਪਸੀ ਲਈ ਤਿਆਰ ਹੈ। ਇਸ ਸੀਜ਼ਨ ਦਾ ਐਲਾਨ ਸਲਮਾਨ ਖਾਨ ਨੇ ਖੁਦ ਆਪਣੀ ਸੋਸ਼ਲ ਮੀਡੀਆ ਪੋਸਟ ਰਾਹੀਂ ਕੀਤਾ ਸੀ। ਲੰਬੇ ਸਮੇਂ ਤੋਂ ਦਰਸ਼ਕ ਇਸ ਨਵੇਂ ਸੀਜ਼ਨ ਦੀ ਉਡੀਕ ਕਰ ਰਹੇ ਸਨ, ਜੋ ਹੁਣ ਖਤਮ ਹੋ ਗਿਆ...