Big Boss 19: ਸਲਮਾਨ ਖਾਨ ਨਾਲ ‘ਬਿੱਗ ਬੌਸ 19’ ਦੀ ਮੇਜ਼ਬਾਨੀ ਕਰਨਗੇ ਇਹ 3 ਮਸ਼ਹੂਰ ਹਸਤੀਆਂ, ਜਾਣੋ ਪ੍ਰੀਮੀਅਰ ਦੀ ਤਰੀਕ

Big Boss 19: ਸਲਮਾਨ ਖਾਨ ਨਾਲ ‘ਬਿੱਗ ਬੌਸ 19’ ਦੀ ਮੇਜ਼ਬਾਨੀ ਕਰਨਗੇ ਇਹ 3 ਮਸ਼ਹੂਰ ਹਸਤੀਆਂ, ਜਾਣੋ ਪ੍ਰੀਮੀਅਰ ਦੀ ਤਰੀਕ

Bigg Boss 19 Premiere Date: ਦਰਸ਼ਕ ਸਲਮਾਨ ਖਾਨ ਦੇ ਮਸ਼ਹੂਰ ਰਿਐਲਿਟੀ ਸ਼ੋਅ ਬਿੱਗ ਬੌਸ ਦੇ ਨਵੇਂ ਸੀਜ਼ਨ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਪਰ ਹੁਣ ਤਾਜ਼ਾ ਅਪਡੇਟਸ ਦੇ ਅਨੁਸਾਰ, ਦਰਸ਼ਕਾਂ ਦਾ ਇਹ ਇੰਤਜ਼ਾਰ ਜਲਦੀ ਹੀ ਖਤਮ ਹੋਣ ਵਾਲਾ ਹੈ। ‘ਬਿੱਗ ਬੌਸ 19’ ਦੀ ਪ੍ਰੀਮੀਅਰ ਤਾਰੀਖ ਸਾਹਮਣੇ ਆ ਗਈ ਹੈ, ਜਿਸ ਦੇ...