Haryana; ਸਚਿਨ ਪਾਇਲਟ ਨੂੰ ਪਸੰਦ ਕਰਨ ਵਾਲੀ ਮਹਿਲਾ ਸਰਪੰਚ ਦਾ ਨਵਾਂ ਬਿਆਨ, ਜਾਣੋ ਕੀ ਵੱਡਾ ਖੁਲਾਸਾ !

Haryana; ਸਚਿਨ ਪਾਇਲਟ ਨੂੰ ਪਸੰਦ ਕਰਨ ਵਾਲੀ ਮਹਿਲਾ ਸਰਪੰਚ ਦਾ ਨਵਾਂ ਬਿਆਨ, ਜਾਣੋ ਕੀ ਵੱਡਾ ਖੁਲਾਸਾ !

Haryana ; ਹਰਿਆਣਾ ਦੀ ਮਹਿਲਾ ਸਰਪੰਚ ਨੈਨਾ ਝੋਰੜ ਦੇ ਚਹੇਤੇ ਰਾਜਸਥਾਨ ਦੇ ਸਾਬਕਾ ਉਪ ਮੁੱਖ ਮੰਤਰੀ ਸਚਿਨ ਪਾਇਲਟ ਹਨ। ਨੈਨਾ ਦਾ ਕਹਿਣਾ ਹੈ ਕਿ ਉਹ ਸਚਿਨ ਪਾਇਲਟ ਨੂੰ ਕਦੇ ਨਹੀਂ ਮਿਲੀ, ਪਰ 14 ਸਾਲ ਦੀ ਉਮਰ ਤੋਂ ਉਸ ਨੂੰ ਪਸੰਦ ਕਰਦੀ ਸੀ। ਉਹ ਕੋਮਲ, ਸਹਿਜ, ਸੁੰਦਰ ਅਤੇ ਸ਼ਾਂਤ ਹੈ। ਮੈਨੂੰ ਸਚਿਨ ਪਾਇਲਟ ਨੂੰ ਮਿਲਣ ਦਾ ਮੌਕਾ ਨਹੀਂ...