ਬਿਹਾਰ SIR ‘ਤੇ 12-13 ਅਗਸਤ ਨੂੰ ਸੁਣਵਾਈ, ਸੁਪਰੀਮ ਕੋਰਟ ਨੇ ਕਿਹਾ, ‘ਜੇਕਰ ਵੱਡੀ ਗਿਣਤੀ ਵਿੱਚ ਵੋਟਰ ਬਾਹਰ..

ਬਿਹਾਰ SIR ‘ਤੇ 12-13 ਅਗਸਤ ਨੂੰ ਸੁਣਵਾਈ, ਸੁਪਰੀਮ ਕੋਰਟ ਨੇ ਕਿਹਾ, ‘ਜੇਕਰ ਵੱਡੀ ਗਿਣਤੀ ਵਿੱਚ ਵੋਟਰ ਬਾਹਰ..

ਸੁਪਰੀਮ ਕੋਰਟ 12 ਅਤੇ 13 ਅਗਸਤ ਨੂੰ ਬਿਹਾਰ ਵੋਟਰ ਸੂਚੀ ਜਾਂਚ-ਸੁਧਾਰ (SIR) ਮਾਮਲੇ ਦੀ ਸੁਣਵਾਈ ਕਰੇਗਾ। ਅਦਾਲਤ ਨੇ ਦੋਵਾਂ ਧਿਰਾਂ ਨੂੰ ਇੱਕ-ਇੱਕ ਦਿਨ ਬਹਿਸ ਕਰਨ ਲਈ ਕਿਹਾ ਹੈ। ਜਸਟਿਸ ਸੂਰਿਆ ਕਾਂਤ ਦੀ ਅਗਵਾਈ ਵਾਲੇ ਬੈਂਚ ਨੇ ਕਿਹਾ ਹੈ ਕਿ ਡਰਾਫਟ ਸੂਚੀ ‘ਤੇ ਪਟੀਸ਼ਨਕਰਤਾ ਦੇ ਇਤਰਾਜ਼ਾਂ ‘ਤੇ ਅਗਸਤ ਵਿੱਚ ਸੁਣਵਾਈ...