Bihar ਵਿਧਾਨ ਸਭਾ ਚੋਣਾਂ ਵਿੱਚ Aam Aadmi Party ਦੀ ਐਂਟਰੀ, ਕੇਜਰੀਵਾਲ ਨੇ ਕਿਹਾ – ਆਪਣੇ ਦਮ ‘ਤੇ ਲੜਾਂਗੇ

Bihar ਵਿਧਾਨ ਸਭਾ ਚੋਣਾਂ ਵਿੱਚ Aam Aadmi Party ਦੀ ਐਂਟਰੀ, ਕੇਜਰੀਵਾਲ ਨੇ ਕਿਹਾ – ਆਪਣੇ ਦਮ ‘ਤੇ ਲੜਾਂਗੇ

ਇਸ ਸਾਲ ਦੇ ਅੰਤ ਵਿੱਚ ਬਿਹਾਰ ਵਿੱਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਸਾਰੀਆਂ ਰਾਜਨੀਤਿਕ ਪਾਰਟੀਆਂ ਨੇ ਇਸ ਚੋਣ ਲਈ ਆਪਣੀਆਂ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ। ਇਸ ਦੌਰਾਨ, ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਬਿਹਾਰ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਇੱਕ ਵੱਡਾ ਐਲਾਨ ਕੀਤਾ ਹੈ। ਅਰਵਿੰਦ ਕੇਜਰੀਵਾਲ ਨੇ ਕਿਹਾ...