Bihar ਵਿੱਚ ਭਿਆਨਕ ਤੂਫਾਨ ਕਾਰਨ 52 ਲੋਕਾਂ ਦੀ ਮੌਤ, IMD ਨੇ ਕਈ ਜ਼ਿਲ੍ਹਿਆਂ ਲਈ ਚੇਤਾਵਨੀ ਕੀਤੀ ਜਾਰੀ ……

Bihar ਵਿੱਚ ਭਿਆਨਕ ਤੂਫਾਨ ਕਾਰਨ 52 ਲੋਕਾਂ ਦੀ ਮੌਤ, IMD ਨੇ ਕਈ ਜ਼ਿਲ੍ਹਿਆਂ ਲਈ ਚੇਤਾਵਨੀ ਕੀਤੀ ਜਾਰੀ ……

Storm in Bihar ; ਤੂਫਾਨ, ਮੀਂਹ, ਬਿਜਲੀ ਅਤੇ ਗੜੇਮਾਰੀ ਦੇ ਕਹਿਰ ਨੇ ਯੂਪੀ-ਬਿਹਾਰ ਤੋਂ ਲੈ ਕੇ ਝਾਰਖੰਡ ਤੱਕ ਭਾਰੀ ਤਬਾਹੀ ਮਚਾਈ। ਬਿਜਲੀ ਡਿੱਗਣ ਅਤੇ ਗੜੇਮਾਰੀ ਕਾਰਨ 52 ਲੋਕਾਂ ਦੀ ਮੌਤ ਹੋ ਗਈ। ਇਨ੍ਹਾਂ ਵਿੱਚੋਂ ਬਿਹਾਰ ਵਿੱਚ 25, ਉੱਤਰ ਪ੍ਰਦੇਸ਼ ਵਿੱਚ 22 ਅਤੇ ਝਾਰਖੰਡ ਵਿੱਚ 5 ਲੋਕਾਂ ਦੀ ਮੌਤ ਹੋਈ ਹੈ। ਇਕੱਲੇ ਬਿਹਾਰ ਦੇ...