Bijnor Crime : ਪਾਗਲ ਪ੍ਰੇਮੀ ਦਾ ਭਿਆਨਕ ਬਦਲਾ, ਵਿਆਹ ਤੋਂ 10 ਦਿਨ ਪਹਿਲਾਂ ਪ੍ਰੇਮੀਕਾ ਨੂੰ ਗੋਲੀ ਮਾਰੀ ਗੋਲੀ

Bijnor Crime : ਪਾਗਲ ਪ੍ਰੇਮੀ ਦਾ ਭਿਆਨਕ ਬਦਲਾ, ਵਿਆਹ ਤੋਂ 10 ਦਿਨ ਪਹਿਲਾਂ ਪ੍ਰੇਮੀਕਾ ਨੂੰ ਗੋਲੀ ਮਾਰੀ ਗੋਲੀ

Bijnor Crime News ; ਯੂਪੀ ਦੇ ਬਿਜਨੌਰ ਵਿੱਚ ਇੱਕ ਕੁੜੀ ਦਾ ਵਿਆਹ ਤੋਂ 10 ਦਿਨ ਪਹਿਲਾਂ ਕਤਲ ਕਰ ਦਿੱਤਾ ਗਿਆ। ਉਹ ਆਪਣੇ ਪਿਤਾ ਅਤੇ ਭੈਣ ਨਾਲ ਖਰੀਦਦਾਰੀ ਕਰਨ ਲਈ ਸਾਈਕਲ ‘ਤੇ ਬਾਜ਼ਾਰ ਜਾ ਰਹੀ ਸੀ, ਜਦੋਂ ਇੱਕ ਨੌਜਵਾਨ ਪਿੱਛੇ ਤੋਂ ਸਾਈਕਲ ‘ਤੇ ਆਇਆ। ਉਸਨੇ ਪਿਸਤੌਲ ਨਾਲ ਉਸਦੇ ਸਿਰ ‘ਤੇ ਨੇੜਿਓਂ ਗੋਲੀ ਮਾਰ...