Bikram Majithia: ਬਿਕਰਮ ਮਜੀਠੀਆ ਅੱਜ ਮੁੜ ਐਸਆਈਟੀ ਸਾਹਮਣੇ ਹੋਣਗੇ ਪੇਸ਼, ਕੱਲ੍ਹ ਵੀ 8 ਘੰਟੇ ਹੋਈ ਸੀ ਪੁੱਛਗਿਛ

Bikram Majithia: ਬਿਕਰਮ ਮਜੀਠੀਆ ਅੱਜ ਮੁੜ ਐਸਆਈਟੀ ਸਾਹਮਣੇ ਹੋਣਗੇ ਪੇਸ਼, ਕੱਲ੍ਹ ਵੀ 8 ਘੰਟੇ ਹੋਈ ਸੀ ਪੁੱਛਗਿਛ

SIT Interrogation: ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ 2021 ਦੇ ਡਰੱਗਜ਼ ਮਾਮਲੇ ਵਿੱਚ ਦੂਜੇ ਦਿਨ SIT ਸਾਹਮਣੇ ਪੇਸ਼ ਹੋਏ। SIT ਨੇ ਉਨ੍ਹਾਂ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਜੁੜੀਆਂ ਫਰਮਾਂ ਦੇ ਸ਼ੱਕੀ ਵਿੱਤੀ ਲੈਣ-ਦੇਣ ਦੀ ਜਾਂਚ ਕੀਤੀ। ਕੁਝ ਮੁਲਜ਼ਮ ਵਿਦੇਸ਼ ਵਿੱਚ ਹੋਣ ਕਰਕੇ ਬਲੂ ਕਾਰਨਰ ਨੋਟਿਸ ਜਾਰੀ ਕੀਤਾ ਗਿਆ...