ਹਰਿਆਣਾ ਵਿੱਚ ਬੀਜੇਪੀ ਦੇ ਨਵੇਂ ਜਿਲਾ ਪ੍ਰਧਾਨਾਂ ਦਾ ਐਲਾਨ : 22 ਦੀ ਜਗ੍ਹਾ 27 ਜਿਲਾ ਪ੍ਰਧਾਨ ਬਣਾਏ

ਹਰਿਆਣਾ ਵਿੱਚ ਬੀਜੇਪੀ ਦੇ ਨਵੇਂ ਜਿਲਾ ਪ੍ਰਧਾਨਾਂ ਦਾ ਐਲਾਨ : 22 ਦੀ ਜਗ੍ਹਾ 27 ਜਿਲਾ ਪ੍ਰਧਾਨ ਬਣਾਏ

Haryana ;- ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਹਰਿਆਣਾ ਵਿੱਚ ਨਵੇਂ ਜ਼ਿਲ੍ਹਾ ਪ੍ਰਧਾਨਾਂ ਦਾ ਐਲਾਨ ਕਰ ਦਿੱਤਾ ਹੈ। ਭਾਜਪਾ ਨੇ ਹਰਿਆਣਾ ਦੇ 22 ਜ਼ਿਲ੍ਹਿਆਂ ਵਿੱਚੋਂ 27 ਨਵੇਂ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤੇ ਹਨ। ਕੁਝ ਪ੍ਰਮੁੱਖ ਨਾਮਪੰਚਕੂਲਾ ਤੋਂ ਅਜੈ ਮਿੱਤਲ, ਅੰਬਾਲਾ ਤੋਂ ਮਨਦੀਪ ਰਾਣਾ, ਯਮੁਨਾਨਗਰ ਤੋਂ ਰਾਜੇਸ਼ ਸਪਰਾ,...