ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਦਲਾਈਲਾਮਾ ਨਾਲ ਕੀਤੀ ਮੁਲਾਕਾਤ

ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਦਲਾਈਲਾਮਾ ਨਾਲ ਕੀਤੀ ਮੁਲਾਕਾਤ

Punjab News: ਭਾਜਪਾ ਆਗੂ ਤੇ ਦਲਾਈਲਾਮਾ ਦੀ ਇਹ ਮੁਲਾਕਾਤ ਉਸ ਵੇਲੇ ਹੋਈ, ਜਦੋਂ ਕੁਝ ਦਿਨ ਪਹਿਲਾਂ ਦਲਾਈਲਾਮਾ ਪ੍ਰਥਾ ਬਾਰੇ ਚੀਨ ਵੱਲੋਂ ਇਤਰਾਜ਼ ਦਾ ਪ੍ਰਗਟਾਵਾ ਕੀਤਾ ਗਿਆ ਹੈ। Tarun Chugh met Dalai Lama: ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਲੱਦਾਖ ਵਿੱਚ ਬੁੱਧ ਧਰਮ ਦੇ ਮੁਖੀ ਦਲਾਈ ਲਾਮਾ ਨਾਲ ਮੁਲਾਕਾਤ ਕੀਤੀ।...